ਵਿਲੀਅਮ ਹੈਨਰੀ ਹੈਰੀਸਨ
ਵਿਲੀਅਮ ਹੈਨਰੀ ਹੈਰੀਸਨ (9 ਫਰਵਰੀ, 1773-4 ਅਪਰੈਲ, 1841)ਦਾ ਜਨਮ ਬਰਕਲੇ ਵਿਖੇ ਹੋਇਆ। ਉਹਨਾਂ ਨੇ ਆਪਣੀ ਪੜ੍ਹਾਈ ਹੈਂਮਪਡਨ ਸਿਡਲੀ ਕਾਲਜ ਵਿਖੇ ਅਤੇ ਰਿਚਮੈਂਡ ਵਿਖੇ ਮੈਡੀਸਨ ਦੀ ਪੜ੍ਹਾਈ ਕੀਤੀ। ਆਪ ਨੇ ਕਿਸਾਨੀ ਵਰਗ 'ਚੋਂ ਜਨਮ ਲਿਆ।[1]
ਮੇਜ਼ਰ ਜਰਨਲ ਵਿਲੀਅਮ ਹੈਨਰੀ ਹੈਰੀਸਨ | |
---|---|
9ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ, 1841 – 4 ਅਪਰੈਲ, 1841 | |
ਉਪ ਰਾਸ਼ਟਰਪਤੀ | ਜੌਹਨ ਟਾਈਲਰ |
ਤੋਂ ਪਹਿਲਾਂ | ਮਾਰਟਿਨ ਵੈਨ ਬੁਰੇਨ |
ਤੋਂ ਬਾਅਦ | ਜੌਹਨ ਟਾਈਲਰ |
ਸੰਯੁਕਤ ਰਾਜ ਅੰਬੇਸਡਰ | |
ਦਫ਼ਤਰ ਵਿੱਚ 24 ਮਈ, 1828 – 26 ਸਤੰਬਰ, 1829 | |
ਦੁਆਰਾ ਨਾਮਜ਼ਦ | ਜੌਹਨ ਕੁਵਿੰਸੀ ਐਡਮਜ਼ |
ਤੋਂ ਪਹਿਲਾਂ | ਬਿਊਫੋਰਟ ਟਾਈਲਰ ਵਾੱਟਜ਼ |
ਤੋਂ ਬਾਅਦ | ਥੋਮਸ ਪੈਟਰਿਕ ਮੂਰੇ |
ਓਹਾਇਓ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 4 ਮਾਰਚ, 1825 – 20 ਮਈ, 1828 | |
ਤੋਂ ਪਹਿਲਾਂ | ਇਥਾਨ ਐਲਨ ਬਰਾਉਨ |
ਤੋਂ ਬਾਅਦ | ਜੈਕਬ ਬਰਨੇਟ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਓਹਾਇਓ ਦੇ ਉਹਾਇਓ ਦਾ ਪਹਿਲਾ ਜ਼ਿਲ੍ਹਾ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 8 ਅਕਤੂਬਰ, 1816 – 3 ਮਾਰਚ, 1819 | |
ਤੋਂ ਪਹਿਲਾਂ | ਜੌਹਨ ਮੈਕਲੀਨ |
ਤੋਂ ਬਾਅਦ | ਥੋਮਸ ਆਰ. ਰੌਸ |
ਇੰਡੀਆਨਾ ਦਾ ਗਵਰਨਰ | |
ਦਫ਼ਤਰ ਵਿੱਚ 10 ਜਨਵਰੀ, 1801 – 28 ਦਸੰਬਰ, 1812 | |
ਦੁਆਰਾ ਨਿਯੁਕਤੀ | ਜੌਹਨ ਐਡਮਜ਼ |
ਤੋਂ ਪਹਿਲਾਂ | ਨਵਾਂ ਅਹੁਦਾ |
ਤੋਂ ਬਾਅਦ | ਥੋਮਸ ਪੋਸੇ |
ਨਿੱਜੀ ਜਾਣਕਾਰੀ | |
ਜਨਮ | ਚਾਰਲਿਸ ਸਹਿਰ | ਫਰਵਰੀ 9, 1773
ਮੌਤ | ਅਪ੍ਰੈਲ 4, 1841 ਵਾਸ਼ਿੰਗਟਨ, ਡੀ.ਸੀ. | (ਉਮਰ 68)
ਕਬਰਿਸਤਾਨ | Harrison Tomb State Memorial North Bend, Ohio |
ਸਿਆਸੀ ਪਾਰਟੀ | ਡੈਮੋਕ੍ਰੇਟਿਕ |
ਜੀਵਨ ਸਾਥੀ |
ਅਨਾ ਹੈਰੀਸਨ
(ਵਿ. 1795; |
ਬੱਚੇ | 10 |
ਅਲਮਾ ਮਾਤਰ | ਯੂਨੀਵਰਸਿਟੀ ਆਪ ਪੇਨੀਸਿਲਵੈਨੀਆ |
ਪੇਸ਼ਾ | ਸੈਨਾ ਅਫਸਰ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ ਅਮਰੀਕਾ |
ਬ੍ਰਾਂਚ/ਸੇਵਾ | |
ਸੇਵਾ ਦੇ ਸਾਲ | 1791–1798, 1811, 1812–1814 |
ਰੈਂਕ | ਮੇਜ਼ਰ ਜਰਨਲ |
ਯੂਨਿਟ | ਸੰਯੁਕਤ ਰਾਜ ਦਾ ਲਸ਼ਕਰ |
ਕਮਾਂਡ | ਉਤਰੀ ਪੱਛਮੀ ਸੈਨਾ |
ਲੜਾਈਆਂ/ਜੰਗਾਂ | |
ਲੜਾਈ
ਸੋਧੋਇੰਡੀਆਨਾ ਵਿਰੁੱਧ ਮੁਹਿੰਮ ਵਿਚ, ਫਾਲਨ ਟਿੰਬਰਜ ਦੀ ਲੜਾਈ ਸਮੇਂ ਹੈਰੀਸਨ ਨੇ ਜਨਰਲ 'ਮੈਡ ਐਨਥਨੀ' ਵੇਅਨ ਦੇ ਕੈਂਪ ਵਿੱਚ ਮੁੱਖ ਸੇਵਾ ਨਿਭਾਈ। ਆਪ ਇੱਕ ਮਹਾਨ ਫੌਜੀ ਜਰਨੈਲ ਸੀ, ਜਿਸ ਨੇ ਜੰਗਾਂ 'ਚ ਹਾਰੀ ਨਹੀਂ ਹੋਈ। ਇਸ ਲੜਾਈ ਨੇ ਓਹਾਇਓ ਇਲਾਕੇ ਦੇ ਬਹੁਤ ਵੱਡੇ ਹਿੱਸੇ ਨੂੰ ਉਪਨਿਵੇਸ਼ ਬਣਾਉਣ ਲਈ ਰਾਹ ਪੱਧਰਾ ਹੋਇਆ। ਉਹਨਾਂ ਨੇ 1798 ਵਿੱਚ ਫੌਜ ਤੋਂ ਅਸਤੀਫਾ ਦੇ ਦਿਤਾ ਅਤੇ ਉੱਤਰ-ਪੱਛਮ ਇਲਾਕੇ ਦਾ ਸਕੱਤਰ ਚੁਣੇ ਗਏ। ਬਤੌਰ ਗਵਰਨਰ ਉਹਨਾਂ ਨੇ ਇੰਡੀਆਨਾ ਦੇ ਲੋਕਾਂ ਨੂੰ ਜ਼ਮੀਨਾਂ ਦਾ ਹੱਕ ਦਿਵਾਉਣਾ ਸੀ।
ਰਾਸ਼ਟਰਪਤੀ
ਸੋਧੋਆਪ ਨੂੰ 1840 ਵਿੱਚ ਰਾਸ਼ਟਰਪਤੀ ਦੇ ਉਮੀਦਵਾਰ ਲਈ ਨਾਮਜ਼ਦ ਕੀਤਾ ਗਿਆ ਅਤੇ ਇੱਕ ਲੱਖ ਪੰਜਾਹ ਹਜ਼ਾਰ ਦੇ ਬਹੁਮਤ ਨਾਲ ਜਿੱਤਿਆ ਅਤੇ 234 ਵੋਟਾਂ ਲੈ ਕੇ ਰਾਸ਼ਟਰਪਤੀ ਚੁਣੇ ਗਏ। ਆਪ ਨੂੰ ਰਾਸ਼ਟਰਪਤੀ ਦੇ ਅਹੁਦੇ 'ਤੇ ਇੱਕ ਮਹੀਨ ਹੀ ਬਿਰਾਜਮਾਨ ਹੋਏ ਸਨ ਕਿ ਠੰਢ ਲੱਗ ਨਾਲ ਆਪ ਦੀ 4 ਅਪ੍ਰੈਲ 1841 ਨੂੰ ਮੌਤ ਹੋ ਗਈ।
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ Nelson, Lyle Emerson. American Presidents Year by Year. Vol. I. p. 30.