ਮਾਰਟੀਨ ਅਲੀਨਾ ਰੋਥਬਲਾਟ (ਜਨਮ 1954) ਇੱਕ ਅਮਰੀਕੀ ਵਕੀਲ, ਲੇਖਕ, ਅਤੇ ਵਪਾਰੀ ਹੈ। ਰੋਥਬਲਾਟ ਨੇ ਯੂਨੀਵਰਸਿਟੀ ਆਫ਼ ਕੈਲੀਫ਼ੋਰਨਿਆ, ਲਾਸ ਐਂਜਲਸ ਤੋਂ ਲਾਅ ਦੀ ਗ੍ਰੈਜੁਏਸ਼ਨ ਕੀਤੀ ਅਤੇ 1981 ਵਿੱਚ ਐਮ.ਬੀ.ਏ ਦੀ ਡਿਗਰੀ ਕੀਤੀ, ਫਿਰ ਵਾਸ਼ਿੰਗਟਨ, ਡੀ.ਸੀ. ਵਿੱਚ ਕੰਮ ਸ਼ੁਰੂ ਕੀਤਾ, ਜੋ ਪਹਿਲਾਂ ਸੰਚਾਰ ਉਪਾਧਿਆਂ ਦੇ ਖੇਤਰ ਵਿੱਚ ਸੀ ਅਤੇ ਅੰਤ ਵਿੱਚ ਹਿਊਮਨ ਜੀਨੋਮ ਪ੍ਰੋਜੈਕਟ ਵਰਗੇ ਜੀਵਨ ਵਿਗਿਆਨ ਪ੍ਰਾਜੈਕਟਾਂ ਵਿੱਚ ਕੰਮ ਕੀਤਾ। ਉਹ ਯੁਨਾਈਟਿਡ ਹੈਰੋਪੂਟਿਕਸ ਦੇ ਬੋਰਡ ਦੇ ਬਾਨੀ ਅਤੇ ਚੇਅਰਵੁਮੈਨ ਹਨ। ਉਹ ਜੀਓਸਟਾਰ ਦੇ ਸੀਈਓ ਅਤੇ ਸੀਰੀਅਸ ਐੱਸਐੱਸ ਸੈਟੇਲਾਇਟ ਰੇਡੀਓ ਦੇ ਨਿਰਮਾਤਾ ਸਨ।[5]

ਮਾਰਟੀਨ ਰੋਥਬਲਾਟ
ਸਤੰਬਰ, 2014 ਵਿੱਚ ਰੋਥਬਲਾਟ
ਜਨਮ
ਮਾਰਟੀਨ ਰੋਥਬਲਾਟ

1954 (ਉਮਰ 69–70)
ਅਲਮਾ ਮਾਤਰਸ਼ਿਕਾਗੋ ਯੂਨੀਵਰਸਿਟੀ, ਲਾਸ ਐਂਜਲਸ (ਬੀ.ਏ., ਜੇ.ਡੀ, ਐਮ.ਬੀ.ਏ)
ਬਾਰਟਸ ਐਂਡ ਦ ਲੰਡਨ ਸਕੂਲ ਆਫ਼ ਮੈਡੀਸਿਨ ਐਂਡ ਡੇਨਟਿਸਟਰੀ (ਪੀਐਚ.ਡੀ, 2001)
ਪੇਸ਼ਾਯੂਨਾਇਟੇਡ ਟੇਰਾਪੇਉਟਿਕਸ ਦੀ ਚੇਅਰਵੁਮੈਨ
ਜੀਵਨ ਸਾਥੀ
ਬੀਨਾ ਆਸਪਨ
(ਵਿ. 1982)
[1][2][3]
ਬੱਚੇ4

ਮੁੱਢਲਾ ਜੀਵਨ 

ਸੋਧੋ

ਰੋਥਬਲਾਂਟ ਦਾ ਜਨਮ 1954 ਵਿੱਚ ਸ਼ਿਕਾਗੋ, ਇਲੀਨਾਇਸ ਵਿੱਚ ਰੋਸਾ ਲੀ ਅਤੇ ਹੈਲ ਰੌਥਬਾਲਟ, ਦੰਦਾਂ ਦੇ ਡਾਕਟਰ, ਕੋਲ ਹੋਇਆ ਸੀ।[2] ਉਹ ਕੈਲੀਫੋਰਨੀਆ ਦੇ ਸਾਨ ਦੀਏਗੋ ਵਿੱਚ ਵੱਡੀ ਹੋਈ।[6][7]

ਫ਼ਿਲਮੋਗ੍ਰਾਫੀ

ਸੋਧੋ

ਰੋਥਬਲਾਟ ਹੇਠ ਲਿਖੀਆਂ ਫਿਲਮਾਂ ਦੀ ਕਾਰਜਕਾਰੀ ਨਿਰਮਾਤਾ ਹੈ:

  • 2ਬੀ, ਟ੍ਰਾਂਸਫਾਰਮਰ ਫ਼ਿਲਮਜ਼, 2009। 
  • ਦ  ਸਿੰਗੁਲਾਰਿਟੀ  ਇਜ਼  ਨੀਅਰ, ਐਕਸਪੋਐਨਸ਼ੀਅਲ ਫ਼ਿਲਮਜ਼, 2010।

ਹਵਾਲੇ

ਸੋਧੋ
  1. Lisa Miller (September 7, 2014). "Martine Rothblatt Is the Highest-Paid Female CEO in America. She Was Also Born Male". New York Magazine. Retrieved November 22, 2014. Bina started her conversion to Judaism.
  2. 2.0 2.1 "Martine Rothblatt Is the Highest-Paid Female CEO in America. She Was Also Born Male. -- New York Magazine". NYMag.com.
  3. Anna Webber. "New York Magazine & The Cut Fashion Week Party". Getty Images.
  4. Scott Powers (August 18, 2014). "Democratic candidate Gabriel Rothblatt believes in technology and Terasem". Orlando Sentinel. Archived from the original on ਨਵੰਬਰ 29, 2014. Retrieved November 22, 2014. The super PAC was founded and funded by his parents, Sirius satellite radio founder Martine and Bina Rothblatt of Satellite Beach. {{cite news}}: Unknown parameter |dead-url= ignored (|url-status= suggested) (help)
  5. "Transgender CEO who overcomes obstacles takes on limits of life". September 24, 2014.
  6. Lisa Miller (September 7, 2014). "Martine Rothblatt Is the Highest-Paid Female CEO in America. She Was Also Born Male". New York Magazine. Retrieved November 22, 2014. Martin Rothblatt was raised by observant Jewish parents in a working-class suburb of San Diego; his father was a dentist. His mother, Rosa Lee, says she always believed her first child was destined for greatness.
  7. Martine Aliana Rothblatt (May 1997). "Unzipped Genes: Taking Charge of Baby-making in the New Millennium". pp. v. Archived from the original on ਅਕਤੂਬਰ 13, 2016. Retrieved November 22, 2014. To my parents Hal and Rosa Lee {{cite news}}: Unknown parameter |dead-url= ignored (|url-status= suggested) (help)