ਸਾਨ ਦੀਏਗੋ ਜਾਂ ਸੈਨ ਡੀਏਗੋ /ˌsæn dˈɡ/ ਦੱਖਣੀ ਕੈਲੀਫ਼ੋਰਨੀਆ ਵਿੱਚ ਪ੍ਰਸ਼ਾਂਤ ਮਹਾਂਸਾਗਰ ਦੇ ਤੱਟ 'ਤੇ ਪੈਂਦਾ ਇੱਕ ਪ੍ਰਮੁੱਖ ਸ਼ਹਿਰ ਹੈ ਜੋ ਲਾਸ ਐਂਜਲਸ ਤੋਂ ਲਗਭਗ ੧੨੦ ਮੀਲ (੧੯੦ ਕਿ.ਮੀ.) ਦੂਰ ਹੈ ਅਤੇ ਮੈਕਸੀਕੋ ਦੀ ਸਰਹੱਦ ਦੇ ਐਨ ਨਾਲ਼ ਲੱਗਦਾ ਹੈ। ਇਹ ਸੰਯੁਕਤ ਰਾਜ ਦਾ ਅੱਠਵਾਂ ਅਤੇ ਕੈਲੀਫ਼ੋਰਨੀਆ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ ਜੋ ਦੇਸ਼ ਦੇ ਸਭ ਤੋਂ ਤੇਜ਼ੀ ਨਾਲ਼ ਵਧ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ।[3]

ਸਾਨ ਦੀਏਗੋ
ਸੈਨ ਡੀਏਗੋ
ਸਾਨ ਦੀਏਗੋ ਦਾ ਸ਼ਹਿਰ
ਸ਼ਹਿਰ ਦੇ ਕੁਝ ਨਜ਼ਾਰੇ
ਸ਼ਹਿਰ ਦੇ ਕੁਝ ਨਜ਼ਾਰੇ
Flag of ਸਾਨ ਦੀਏਗੋ ਸੈਨ ਡੀਏਗੋOfficial seal of ਸਾਨ ਦੀਏਗੋ ਸੈਨ ਡੀਏਗੋ
ਉਪਨਾਮ: 
ਅਮਰੀਕਾ ਦਾ ਸਭ ਤੋਂ ਸੋਹਣਾ ਸ਼ਹਿਰ
ਮਾਟੋ: 
Semper Vigilans (ਲਾਤੀਨੀ ਮਤਲਬ "ਹਮੇਸ਼ਾ ਚੌਕੰਨਾ")
ਸਾਨ ਦੀਏਗੋ ਕਾਊਂਟੀ ਵਿੱਚ ਟਿਕਾਣਾ
ਸਾਨ ਦੀਏਗੋ ਕਾਊਂਟੀ ਵਿੱਚ ਟਿਕਾਣਾ
ਦੇਸ਼ ਸੰਯੁਕਤ ਰਾਜ
ਰਾਜਫਰਮਾ:Country data ਕੈਲੀਫ਼ੋਰਨੀਆ
ਕਾਊਂਟੀ ਸਾਨ ਦੀਏਗੋ
ਸਥਾਪਨਾ੧੬ ਜੁਲਾਈ, ੧੭੬੯
ਸ਼ਹਿਰ ਬਣਿਆ੨੭ ਮਾਰਚ, ੧੮੫੦
ਸਰਕਾਰ
 • ਕਿਸਮਮੇਅਰ-ਕੌਂਸਲ
 • ਬਾਡੀਸਾਨ ਦੀਏਗੋ ਸ਼ਹਿਰੀ ਕੌਂਸਲ
 • ਸ਼ਹਿਰਦਾਰਕੈਵਿਨ ਫ਼ਾਲਕੋਨਰ
 • ਸਿਟੀ ਅਟਾਰਨੀਜਾਨ ਗੋਲਡਸਮਿਥ
 • ਸ਼ਹਿਰੀ ਕੌਂਸਲ
ਖੇਤਰ
 • ਸ਼ਹਿਰ372.40 sq mi (964.51 km2)
 • Land325.19 sq mi (842.23 km2)
 • Water47.21 sq mi (122.27 km2)  12.68%
ਉੱਚਾਈ
sea level to 1,593 ft (sea level to 486 m)
ਆਬਾਦੀ
 (੨੦੧੪[2])
 • ਸ਼ਹਿਰ13,45,895
 • ਰੈਂਕਸਾਨ ਦੀਏਗੋ ਕਾਊਂਟੀ ਵਿੱਚ ਪਹਿਲਾ
ਕੈਲੀਫ਼ੋਰਨੀਆ ਵਿੱਚ ਦੂਜਾ
ਸੰਯੁਕਤ ਰਾਜ ਵਿੱਚ ਅੱਠਵਾਂ
 • ਘਣਤਾ4,003/sq mi (1,545.4/km2)
 • ਸ਼ਹਿਰੀ
29,56,746
 • ਮੈਟਰੋ
30,95,313
ਵਸਨੀਕੀ ਨਾਂਸਾਨ ਦੀਏਗੀ
ਸਮਾਂ ਖੇਤਰਯੂਟੀਸੀ-੮ (PST)
 • ਗਰਮੀਆਂ (ਡੀਐਸਟੀ)ਯੂਟੀਸੀ-੭ (PDT)
ਜ਼ਿਪ ਕੋਡ
92101-92117, 92119-92124, 92126-92140, 92142, 92145, 92147, 92149-92155, 92158-92172, 92174-92177, 92179, 92182, 92184, 92186, 92187, 92190-92199
ਏਰੀਆ ਕੋਡ619, 858
FIPS code66000
GNIS feature ID1661377
ਵੈੱਬਸਾਈਟwww.sandiego.gov

ਹਵਾਲੇ

ਸੋਧੋ
  1. U.S. Census
  2. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2014-05-02. Retrieved 2014-08-22. {{cite web}}: Unknown parameter |dead-url= ignored (|url-status= suggested) (help)
  3. Balk, Gene (May 23, 2013). "Census: Seattle among top cities for population growth | The Today File | Seattle Times". Blogs.seattletimes.com. Archived from the original on ਸਤੰਬਰ 21, 2013. Retrieved July 8, 2013. {{cite web}}: Unknown parameter |dead-url= ignored (|url-status= suggested) (help)