ਮਾਰਾ ਕੇਈਸਲਿੰਗ
ਮਾਰਾ ਕੇਈਸਲਿੰਗ (ਜਨਮ 29 ਸਤੰਬਰ 1959[1] ਵਿੱਚ ਸਕਰੇਟਨ, ਪੈਨਸਿਲਵੇਨੀਆ ਵਿਖੇ) ਇੱਕ ਅਮਰੀਕੀ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ, ਜੋ ਵਾਸ਼ਿੰਗਟਨ, ਡੀ.ਸੀ. ਅਧਾਰਿਤ ਟਰਾਂਸਜੈਂਡਰ ਬਰਾਬਰੀ ਲਈ ਨੈਸ਼ਨਲ ਸੈਂਟਰ ਦੀ ਸਥਾਪਨਾ ਕਾਰਜਕਾਰੀ ਡਾਇਰੈਕਟਰ ਹੈ।[2][3] ਉਹ ਇੱਕ ਟਰਾਂਸ ਔਰਤ ਹੈ, ਜਿਸਨੇ ਆਪਣੀ ਤਬਦੀਲੀ 40ਵੇਂ ਸਾਲ ਦੇ ਆਰੰਭ ਵਿੱਚ ਕਰਵਾਈ ਸੀ।[3][4] 2003 ਦੌਰਾਨ ਅਮਰੀਕਾ ਵਿੱਚ ਕੇਈਸਲਿੰਗ ਨੇ ਟਰਾਂਸਜੈਂਡਰ ਲੋਕਾਂ ਦੇ ਹੱਕਾਂ ਦੀ ਵਕਾਲਤ ਕਰਨ ਲਈ 'ਨੈਸ਼ਨਲ ਸੈਂਟਰ ਫ਼ਾਰ ਟਰਾਂਸਜੈਂਡਰ ਇਕੁਆਲਿਟੀ' ਦੀ ਸਥਾਪਨਾ ਕੀਤੀ।[5]
ਮਾਰਾ ਕੇਈਸਲਿੰਗ | |
---|---|
ਜਨਮ | ਸਕਰੇਟਨ, ਪੈਨਸਿਲਵੇਨੀਆ (ਅਮਰੀਕਾ) | ਸਤੰਬਰ 29, 1959
ਰਾਸ਼ਟਰੀਅਤਾ | ਅਮਰੀਕੀ |
ਸਿੱਖਿਆ | ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ (ਬੀ.ਐਸ.ਐਸ) ਹਰਵਰਡ ਯੂਨੀਵਰਸਿਟੀ |
ਅਲਮਾ ਮਾਤਰ | ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ |
ਪੇਸ਼ਾ | Activist |
ਮਾਲਕ | ਨੈਸ਼ਨਲ ਸੈਂਟਰ ਫ਼ਾਰ ਟਰਾਂਸਜੈਂਡਰ ਇਕੁਆਲਿਟੀ (2003-ਹੁਣ) |
ਲਈ ਪ੍ਰਸਿੱਧ | ਟਰਾਂਸਜੈਂਡਰ ਅਧਿਕਾਰ ਕਾਰਕੁੰਨ |
ਵੈੱਬਸਾਈਟ | http://transequality.org/about/people/mara-keisling-she-her |
ਮੁੱਢਲਾ ਜੀਵਨ ਅਤੇ ਸਿੱਖਿਆ
ਸੋਧੋਕੇਈਸਲਿੰਗ ਦਾ ਜਨਮ ਵਿਲੀਅਮ ਅਤੇ ਇਲਾਨੇ ਕੇਈਸਲਿੰਗ ਦੇ ਘਰ ਸਕਰੇਟਨ, ਪੈਨਸਿਲਵੇਨੀਆ ਵਿਖੇ ਹੋਇਆ। ਉਹ ਸੱਤ ਭੈਣ-ਭਰਾ ਸਨ। ਉਸਨੇ ਆਪਣੀ ਗ੍ਰੇਜੂਏਟ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਤੋਂ ਸ਼ੋਸਲ ਸਾਇੰਸ ਦੀ ਬੀ.ਏ. ਨਾਲ ਪੂਰੀ ਕੀਤੀ ਅਤੇ ਉਸਨੇ ਆਪਣਾ ਗ੍ਰੇਜੂਏਟ ਕਾਰਜ ਅਮਰੀਕੀ ਸਰਕਾਰ ਅਧੀਨ ਹਰਵਰਡ ਯੂਨੀਵਰਸਿਟੀ ਵਿੱਚ ਕੀਤਾ।[2][3][5] ਫਿਰ 25 ਸਾਲਾਂ ਤੱਕ ਸ਼ੋਸਲ ਮਾਰਕੀਟਿੰਗ ਅਤੇ ਪਬਲਿਕ ਓਪੀਨੀਅਨ ਰਿਸ਼ਰਚ ਵਿੱਚ ਕੰਮ ਕੀਤਾ।[1][3] ਜਦੋਂ ਕਿ ਉਨ੍ਹਾਂ ਨੇ ਜਾਰਜ ਮੇਸਨ ਯੂਨੀਵਰਸਿਟੀ ਅਤੇ ਮੈਰੀਮਾਊਂਟ ਯੂਨੀਵਰਸਿਟੀ ਵਿੱਚ ਇੱਕ ਸਹਾਇਕ ਫੈਕਲਟੀ ਮੈਂਬਰ ਦੇ ਤੌਰ 'ਤੇ ਸਰਕਾਰੀ ਸਿੱਖਿਆ ਵੀ ਦਿੱਤੀ।[3]
ਹਵਾਲੇ
ਸੋਧੋ- ↑ 1.0 1.1 "Mara Keisling | LGBTHistoryMonth.com". www.lgbthistorymonth.com (in ਅੰਗਰੇਜ਼ੀ). Retrieved 2017-07-24.
- ↑ 2.0 2.1 "Mara Keisling". National Center for Transgender Equality (in ਅੰਗਰੇਜ਼ੀ). 2014-12-05. Archived from the original on 2017-07-06. Retrieved 2017-07-24.
{{cite news}}
: Unknown parameter|dead-url=
ignored (|url-status=
suggested) (help) - ↑ 3.0 3.1 3.2 3.3 3.4 "Queery: Mara Keisling". Washington Blade: Gay News, Politics, LGBT Rights. 2011-11-17. Retrieved 2017-07-24.
- ↑ "Trans Mission - Metro Weekly". www.metroweekly.com (in ਅੰਗਰੇਜ਼ੀ (ਅਮਰੀਕੀ)). Retrieved 2017-07-24.
- ↑ 5.0 5.1 Newman, Toni (2015-03-31). "Mara Keisling, Founding Executive Director of National Center for Transgender Equality, Discusses Racial Equality". Huffington Post (in ਅੰਗਰੇਜ਼ੀ (ਅਮਰੀਕੀ)). Retrieved 2017-07-24.