ਮਾਰੀਆ ਗਿਤਾਨਾ ਅਗਨੇਸੀ

ਮਾਰੀਆ ਗਿਤਾਨਾ ਅਗਨੇਸੀ (ਇਤਾਲਵੀ ਉਚਾਰਨ: [maˈriːa ɡaeˈtaːna aɲˈɲeːzi, -eːsi; -ɛːzi];[1] 16 ਮਈ 1718 – 9 ਜਨਵਰੀ 1799) ਇੱਕ ਇਟਾਲੀਅਨ ਹਿਸਾਬਦਾਨ, ਦਾਰਸ਼ਨਿਕ, ਵਿਦਵਾਨ ਅਤੇ ਮਾਨਵਤਾਵਾਦੀ ਹੈ। ਇਹ ਪਹਿਲੀ ਔਰਤ ਸੀ ਜਿਸਦੀ ਹਿਸਾਬ ਬਾਰੇ ਪਹਿਲੀ ਹੱਥਲਿਖਤ ਰਚਨਾ ਸੀ ਅਤੇ ਇਹ ਪਹਿਲੀ ਔਰਤ ਸੀ ਜਿਸ ਨੂੰ ਯੂਨੀਵਰਸਿਟੀ ਵਲੋਂ ਹਿਸਾਬ ਦੀ ਪ੍ਰੋਫੈਸਰ ਵਜੋਂ ਚੁਣਿਆ ਗਿਆ।[2]

ਮਾਰੀਆ ਗਿਤਾਨਾ ਅਗਨੇਸੀ
ਜਨਮ(1718-05-16)16 ਮਈ 1718
ਮੌਤ9 ਜਨਵਰੀ 1799(1799-01-09) (ਉਮਰ 80)
ਰਾਸ਼ਟਰੀਅਤਾਇਤਾਲਵੀ
ਲਈ ਪ੍ਰਸਿੱਧ(ਅੰਗ੍ਰੇਜ਼ੀ: ਐਨਾਲਾਇਟਕਲ ਇੰਸਟੀਚਿਊਸ਼ਨਸ ਫ਼ਾਰ ਦ ਯੂਜ਼ ਆਫ਼ ਇਟਾਲੀਅਨ ਯੂਥ) ਦੀ ਲੇਖਿਕਾ
ਵਿਗਿਆਨਕ ਕਰੀਅਰ
ਖੇਤਰਹਿਸਾਬ
ਅਦਾਰੇਬੋਲੋਂਗਾ ਯੂਨੀਵਰਸਿਟੀ

ਮਾਰੀਆ ਟੇਰੇਸਾ ਅਗਨੇਸੀ ਪੋਨੋਟਿਨੀ, ਕਲੋਕਿਬਮਲਿਸਟ ਅਤੇ ਸੰਗੀਤਕਾਰ, ਇਸਦੀ ਭੈਣ ਸੀ।

ਮੁੱਢਲਾ ਜੀਵਨ

ਸੋਧੋ

ਮਾਰੀਆ ਗਿਤਾਨਾ ਅਗਨੇਸੀ ਦਾ ਜਨਮ ਮਿਲਾਨ,ਦੇੇ ਇੱਕ ਅਮੀਰ ਅਤੇ ਪੜ੍ਹੇ-ਲਿਖੇ ਪਰਿਵਾਰ ਵਿਚ ਹੋਇਆ। ਇਸਦਾ ਪਿਤਾ ਪੀਏਤਰੋ ਅਗਨੇਸੀ, ਯੂਨੀਵਰਸਿਟੀ ਆਫ਼ ਬੋਲੋਂਗਾ ਵਿਚ ਇੱਕ  ਹਿਸਾਬ ਦੇ ਪ੍ਰੋਫੈਸਰ ਸਨ। ਇਸਦੇ ਪਿਤਾ ਨੇ ਆਪਣੇ ਮੰਤਵ ਦੀ ਪ੍ਰਾਪਤੀ ਤੋਂ ਬਾਅਦ 1717 ਵਿਚ ਐਨਾ ਫੋਰਤੁਨਾਤਾ ਬ੍ਰਿਵਿਓ ਨਾਲ ਵਿਆਹ ਕੀਤਾ। 

 
ਅਗਨੇਸੀ ਦਾ ਡਿਪਲੋਮਾ ਯੂਨੀਵਰਸਿਟੀ ਆਫ਼ ਬੋਲੋਂਗਾ ਵਲੋਂ

ਯਾਦਗਾਰੀ

ਸੋਧੋ
  • ਅਸਤੇਰੋਇਦ 16765 ਅਗਨੇਸੀ (1996)
  • ਅਗਨੇਸੀ, ਏ ਕ੍ਰਾਟਰ ਆਨ ਵੇਨਸ[3]
  • ਵਿਚ ਆਫ਼ ਅਗਨੇਸੀ, ਏ ਕਰਵ

ਇਹ ਵੀ ਵੇਖੋ

ਸੋਧੋ
  • Laura Bassi
  • Elena Cornaro Piscopia
  • Ramiro Rampinelli
  • Cristina Roccati

ਹਵਾਲੇ

ਸੋਧੋ
  1. Canepari, L. (1999, 2009) Dizionario di pronuncia italiana Archived 2013-05-15 at the Wayback Machine.. Bologna, Zanichelli.
  2. WOMEN'S HISTORY CATEGORIES[permanent dead link], About Education
  3. Atlas of Venus, by Peter John Cattermole, Patrick Moore, 1997, ISBN 0-521-49652-7, p. 112
ਵਿਸ਼ੇਸ਼ ਅਧਿਕਾਰ

ਹੋਰ ਪੜ੍ਹੋ

ਸੋਧੋ

ਬਾਹਰੀ ਲਿੰਕ

ਸੋਧੋ