ਮੁੱਖ ਮੀਨੂ ਖੋਲ੍ਹੋ

‎ਮਾਰੀਨਾ ਇਵਾਨੋਵਨਾ ਤਸਵਾਤਾਏਵਾ‎ (ਰੂਸੀ: Мари́на Ива́новна Цвета́ева; IPA: [mɐˈrʲinə ɪˈvanəvnə tsvʲɪˈtaɪvə]; ‎8 ‎ਅਕਤੂਬਰ [ਪੁ.ਤ. 26 ਸਤੰਬਰ‎] 1892 – 31 ‎ਅਗਸਤ 1941) ਦਾ ਸ਼ੁਮਾਰ ਰੂਸ ਦੀਆਂ ਮੁਮਤਾਜ਼ ਕਵਿਤਰੀਆਂ ਵਿੱਚ ਹੁੰਦਾ ‏ਹੈ। ਇਸ ਦੇ ਕੰਮ ਨੂੰ ਵੀਹਵੀਂ ਸਦੀ ਦੇ ਰੂਸੀ ਸਾਹਿਤ ਵਿੱਚ ਉਘਾ ਮੁਕਾਮ ਹਾਸਲ ਹੈ।[1]

ਮਾਰੀਨਾ ਤਸਵਾਤਾਏਵਾ
ਮਾਰੀਨਾ ਤਸਵਾਤਾਏਵਾ 1925 ਵਿੱਚ
ਜਨਮ ਮਾਰੀਨਾ ਇਵਾਨੋਵਨਾ ਤਸਵਾਤਾਏਵਾ‎ ‎
(1892-10-08)8 ਅਕਤੂਬਰ 1892
ਮਾਸਕੋ, ਰੂਸੀ ਸਲਤਨਤ
ਮੌਤ 31 ਅਗਸਤ 1941(1941-08-31) (ਉਮਰ 48)
ਯੁਲਾਬੁੱਗਾ, ਤਾਤਾਰਸਤਾਨ, ਰੂਸ
ਕੌਮੀਅਤ ਰੂਸੀ
ਸਿੱਖਿਆ ਪੈਰਿਸ ਯੂਨਿਵਰਸਿਟੀ, ਪੈਰਿਸ
ਕਿੱਤਾ ਕਵੀ, ਲੇਖਕ
ਪ੍ਰਭਾਵਿਤ ਕਰਨ ਵਾਲੇ ਅਲੈਗਜ਼ੈਂਡਰ ਬਲੋਕ, ਅੰਨਾ ਅਖ਼ਮਾਤੋਵਾ, ਬੋਰਿਸ ਪਾਸਤਰਨਾਕ, ਰੀਨਰ ਮਾਰੀਆ ਰਲਕੇ
ਪ੍ਰਭਾਵਿਤ ਹੋਣ ਵਾਲੇ ਐਡਵਰਡ ਹਰਚ
ਲਹਿਰ ਰੂਸੀ ਇਨਕਲਾਬ
ਜੀਵਨ ਸਾਥੀ ਸਰਗਈ ਯੇਫ਼ਰਨ
ਵਿਧਾ ਨਜ਼ਮ, ਮਜ਼ਾਹਮਤੀ ਸ਼ਾਇਰੀ

ਹਵਾਲੇਸੋਧੋ

  1. "Tsvetaeva, Marina Ivanovna" Who's Who in the Twentieth Century۔ Oxford University Press, 1999.