ਮਾਰ ਆਦੇਨਤਰੋ
ਮਾਰ ਆਦੇਨਤਰੋ (Spanish: Mar adentro) 2004 ਦੀ ਇੱਕ ਸਪੇਨੀ ਫਿਲਮ ਹੈ ਜਿਸਦਾ ਨਿਰਦੇਸ਼ਕ ਅਤੇ ਨਿਰਮਾਤਾ ਅਲੇਖਾਂਦਰੋ ਅਮੇਨਾਬਾਰ ਸੀ। ਇਸ ਫਿਲਮ ਨੇ ਬਹਿਤਰੀਨ ਵਿਦੇਸ਼ੀ ਭਾਸ਼ਾ ਫਿਲਮ ਲਈ ਅਕਾਦਮੀ ਪੁਰਸਕਾਰ ਜਿੱਤਿਆ। ਇਹ ਫਿਲਮ ਰਾਮੋਨ ਸਾਮਪੇਦਰੋ ਨਾਂ ਦੇ ਵਿਅਕਤੀ ਦੀ ਜਿੰਦਗੀ ਉੱਤੇ ਅਧਾਰਿਤ ਹੈ।[1]
ਮਾਰ ਆਦੇਨਤਰੋ | |
---|---|
ਨਿਰਦੇਸ਼ਕ | ਅਲੇਖਾਂਦਰੋ ਅਮੇਨਾਬਾਰ |
ਸਕਰੀਨਪਲੇਅ | ਅਲੇਖਾਂਦਰੋ ਅਮੇਨਾਬਾਰ Mateo Gil |
ਨਿਰਮਾਤਾ | ਅਲੇਖਾਂਦਰੋ ਅਮੇਨਾਬਾਰ ਫੇਰਨਾਂਦੋ ਬੋਵਾਈਰਾ |
ਸਿਤਾਰੇ | ਖਾਵੀਏਰ ਬਾਰਦੇਮ ਬੇਲੇਨ ਰੁਏਦਾ ਲੋਲਾ ਦੁਏਨਿਆਸ ਮਾਬੇਲ ਰੀਵੇਰਾ ਸੇਲਸੋ ਬੁਗਇਓ ਕਲਾਰਾ ਸੇਗੂਰਾ ਖੋਆਨ ਦਾਲਮੌ ਅਲਬੇਰਤੋ ਖਿਮੇਨੇਜ਼ ਤਾਮਾਰ ਨੋਵਾਸ |
ਸਿਨੇਮਾਕਾਰ | ਖਾਵੀਏਰ ਆਗੂਈਰੇਸਾਰੋਬੇ |
ਸੰਪਾਦਕ | ਅਲੇਖਾਂਦਰੋ ਅਮੇਨਾਬਾਰ |
ਸੰਗੀਤਕਾਰ | ਅਲੇਖਾਂਦਰੋ ਅਮੇਨਾਬਾਰ |
ਡਿਸਟ੍ਰੀਬਿਊਟਰ | ਫਾਈਨ ਲਾਈਨ ਫ਼ੀਚਰਜ਼ |
ਰਿਲੀਜ਼ ਮਿਤੀ |
|
ਮਿਆਦ | 125 ਮਿੰਟ |
ਦੇਸ਼ | ਸਪੇਨ ਫਰਾਂਸ ਇਟਲੀ |
ਭਾਸ਼ਾਵਾਂ | ਸਪੇਨੀ ਗਾਲਿਸੀਆਈ ਕਾਤਾਲਾਨ |
ਬਜ਼ਟ | €10 ਮਿਲੀਅਨ |
ਬਾਕਸ ਆਫ਼ਿਸ | $38,535,221 |