ਮਾਲਵਾ ਪਬਲਿਕ ਹਾਈ ਸਕੂਲ

ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਵਿਖੇ ਸਥਿਤ ਹੈ। ਇਹ Affiliated school ਹੈ। ਇੱਥੇ ਤਕਰੀਬਨ 700 ਵਿਦਿਆਰਥੀ ਪੜ੍ਹਦੇ ਹਨ, ਜੋ ਕਿ ਨੇੜਲੇ ਤਕਰੀਬਨ 14 ਪਿੰਡਾਂ ਤੋਂ ਆਉਂਦੇ ਹਨ। ਇਹ ਸਕੂਲ ਦਸਵੀਂ ਜਮਾਤ ਤੱਕ ਹੈ।