ਮਾਹੀਕਾ ਸ਼ਰਮਾ
ਮਾਹੀਕਾ ਸ਼ਰਮਾ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ।[3] ਉਸਨੇ ਮਿਸ ਟੀਨ ਨੌਰਥ ਈਸਟ ਬਣ ਕੇ, ਇੱਕ ਸੁੰਦਰਤਾ ਮੁਕਾਬਲਾ ਜਿੱਤਿਆ ਹੈ।[4] ਉਹ ਭਾਰਤੀ ਟੈਲੀਵਿਜ਼ਨ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੀ ਹੈ।[5][6]
ਮਾਹੀਕਾ ਸ਼ਰਮਾ | |
---|---|
ਜਨਮ | [1] | 26 ਜੁਲਾਈ 1994
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ |
ਪੁਰਸਕਾਰ | ਮਿਸ ਟੀਨ ਨੌਰਥ ਈਸਟ[2] |
ਸ਼ਰਮਾ ਨੇ ਟੈਲੀਵਿਜ਼ਨ ਸ਼ੋਅ ਐਫ.ਆਈ.ਆਰ. (ਟੀਵੀ ਸੀਰੀਜ਼)[7] ਅਤੇ ਬਾਲੀਵੁੱਡ ਫ਼ਿਲਮ ਮਿਸਟਰ ਜੋਅ ਬੀ. ਕਾਰਵਾਲਹੋ ਵਿੱਚ ਵੀ ਕੰਮ ਕੀਤਾ ਹੈ।
ਕਾਰਜ
ਸੋਧੋਸ਼ਰਮਾ ਨੇ ਸੈਕਸ ਵਰਕਰਾਂ ਦੇ ਪੁਨਰਵਾਸ ਪ੍ਰੋਗਰਾਮ ਵਿੱਚ ਮਦਦ ਕੀਤੀ ਹੈ।[8] ਉਹ ਰਾਜ ਦੇ ਸਭਿਆਚਾਰ[9] ਅਤੇ ਪਰੰਪਰਾ ਦੇ ਵਿਕਾਸ ਲਈ ਵੀ ਕੰਮ ਕਰ ਰਹੀ ਹੈ।[10][11][12][13]
ਫ਼ਿਲਮੋਗ੍ਰਾਫੀ
ਸੋਧੋ- ਮਿਸਟਰ ਜੋਅ ਬੀ.ਕਾਰਵਲਹੋ
- ਮਰਦਾਨੀ
- ਰਾਮਾਇਣ
- ਦ ਸੂਟ ਲਾਈਫ ਆਫ ਕਰਨ ਐਂਡ ਕਬੀਰ
- ਤੂ ਮੇਰਾ ਅਗਲ ਬਗਲ ਹੈ
- ਐਫ.ਆਈ.ਆਰ
- ਚਲੋ ਦਿਲੀ
- ਮੋਨ ਜਾਈ 2008 ਅਸਾਮੀ ਫਿਲਮ
ਹਵਾਲੇ
ਸੋਧੋ- ↑ "Mahika Sharma Birthday Special". ABP News.
- ↑ Preeti Atulkar. ""Beauty queen Mahika impressed with Marathi films"". The Times of India.
- ↑ "Ramayana actor Mahika Sharma set for Bollywood debut with British adult film star Danny D". Hindustan Times.
- ↑ Sia Agarwal. "10 Interesting Facts about Mahika Sharma – Miss Teen Northeast!". India Opines. Archived from the original on 12 March 2017.
- ↑ "I'll be proud to work with Pakistani artistes: Mahika Sharma". Business Standard.
- ↑ "Surrogacy is cup of tea for rich people: Mahika Sharma". Indian Express.
- ↑ Sumit Rajguru. "FIR actress Mahika Sharma: In our society, girl's image can be harmed in a day". Freepress Journal.
- ↑ "Mahika Sharma to help in sex workers rehab programme". Business Standard.
- ↑ "टीवी एक्ट्रेस माहिका ऐसे मना रही हैं बीहू, मां के प्रसाद में बनेगा असम का रॉयल फूड". Zee News, India.
- ↑ "FIR actress Mahika distributes Eid special meals to those affected in Kolkata due to cyclone". Times of India.
- ↑ "Mahika Sharma: Please consider house helps as family, support them". Midday.
- ↑ "After Akshay Kumar, Mahika Sharma gives financial help to victims of Assam flood". Deccan Chronicle.
- ↑ "Former beauty queen to produce show on Assamese culture". Indian Express. Archived from the original on 2016-09-05. Retrieved 2021-09-06.
ਬਾਹਰੀ ਲਿੰਕ
ਸੋਧੋਸੋਸ਼ਲ ਮੀਡੀਆ ਪ੍ਰੋਫਾਈਲਾਂ
ਸੋਧੋ- ਮਾਹੀਕਾ ਸ਼ਰਮਾ ਟਵਿਟਰ ਉੱਤੇ
- ਮਾਹੀਕਾ ਸ਼ਰਮਾ ਇੰਸਟਾਗ੍ਰਾਮ ਉੱਤੇ
- ਮਾਹੀਕਾ ਸ਼ਰਮਾ ਫੇਸਬੁੱਕ 'ਤੇ