ਮਿਖਾਇਲ ਅਲੈਗਜ਼ੈਂਡਰੋਵਿਚ ਬਾਕੂਨਿਨ (ਰੂਸੀ: Михаил Александрович Бакунин; IPA: [mʲɪxɐˈil ˌbaˈkunʲin]) (30 ਮਈ [ਪੁ.ਤ. 18 ਮਈ] 1814 – 1 ਜੁਲਾਈ 1876) ਰੂਸੀ ਇਨਕਲਾਬੀ, ਉਦਾਰ ਸਮਾਜਵਾਦੀ, ਅਤੇ "ਸਮੂਹਕਤਾਵਾਦੀ ਅਰਾਜਕਤਾਵਾਦ" ਦੇ ਦਰਸ਼ਨ ਦਾ ਬਾਨੀ ਸੀ। ਉਹ ਅਰਾਜਕਤਾਵਾਦ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਅਤੇ ਉਹ ਅਰਾਜਕਤਾਵਾਦ ਦੀ "ਸਮਾਜਕ ਅਰਾਜਕਤਾਵਾਦੀ" ਪਰੰਪਰਾ ਦੇ ਪ੍ਰਮੁੱਖ ਬਾਨੀਆਂ ਵਿੱਚੋਂ ਇੱਕ ਸੀ।[2]

ਮਿਖਾਇਲ ਬਾਕੂਨਿਨ
ਜਨਮ
ਮਿਖਾਇਲ ਅਲੈਗਜ਼ੈਂਡਰੋਵਿਚ ਬਾਕੂਨਿਨ

(1814-05-30)30 ਮਈ 1814
(ਹੁਣ ਵਾਲਾ ਕੁਵਸ਼ੀਨੋਵਸਕੀ ਜ਼ਿਲ੍ਹਾ), ਰੂਸੀ ਸਾਮਰਾਜ
ਮੌਤ1 ਜੁਲਾਈ 1876(1876-07-01) (ਉਮਰ 62)
ਸੰਗਠਨਅਮਨ ਅਤੇ ਆਜ਼ਾਦੀ ਦੀ ਲੀਗ, ਅੰਤਰਰਾਸ਼ਟਰੀ ਮਜ਼ਦੂਰਾਂ ਦੀ ਸਭਾ
ਲਹਿਰਅਰਾਜਕਤਾਵਾਦ (ਸਮੂਹਕਤਾਵਾਦੀ ਅਰਾਜਕਤਾਵਾਦ)

ਹਵਾਲੇ ਸੋਧੋ

  1. Tucker translated Mikhail Bakunin's book God and the State MikhailBakunin. [God and the State] at marxists.org
  2. Masters, Anthony (1974), Bakunin, the Father of Anarchism, Saturday Review Press, ISBN 0-8415-0295-1