ਮਿਦੀ-ਪੀਰੇਨੇ (ਫ਼ਰਾਂਸੀਸੀ: [midi piʁene] ( ਸੁਣੋ); ਓਕਸੀਤਾਈ: Miègjorn-Pirenèus ਜਾਂ Mieidia-Pirenèus) ਮੁੱਖ-ਨਗਰੀ ਫ਼ਰਾਂਸ ਦਾ ਸਭ ਤੋਂ ਵੱਡਾ ਖੇਤਰ ਹੈ ਜੋ ਨੀਦਰਲੈਂਡ ਜਾਂ ਡੈੱਨਮਾਰਕ ਤੋਂ ਵੱਧ ਖੇਤਰਫਲ ਵਾਲਾ ਹੈ।

ਮਿਦੀ-ਪੀਰੇਨੇ
Flag of ਮਿਦੀ-ਪੀਰੇਨੇOfficial logo of ਮਿਦੀ-ਪੀਰੇਨੇ
ਦੇਸ਼ ਫ਼ਰਾਂਸ
ਪ੍ਰੀਫੈਕਟੀਤੁਲੂਜ਼
ਵਿਭਾਗ
8
  • ਆਰੀਐਯ਼
  • ਆਵੇਰੋਂ
  • ਉਤਲਾ ਗਾਰੋਨ
  • ਗੈਰ
  • ਲੋ
  • ਉਤਲੇ ਪੀਰੇਨੇ
  • ਤਾਰਨ
  • ਤਾਰਨ ਅਤੇ ਗਾਰੋਨ
ਸਰਕਾਰ
 • ਮੁਖੀਮਾਰਤੈਂ ਮਾਲਵੀ (ਸਮਾਜਵਾਦੀ ਪਾਰਟੀ)
ਖੇਤਰ
 • ਕੁੱਲ45,348 km2 (17,509 sq mi)
ਆਬਾਦੀ
 (1-1-2009)
 • ਕੁੱਲ28,65,000
 • ਘਣਤਾ63/km2 (160/sq mi)
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
ISO 3166 ਕੋਡFR-N
GDP/ ਨਾਂਮਾਤਰ€ 73 billion (2006)[1]
GDP ਪ੍ਰਤੀ ਵਿਅਕਤੀ€ 26,200 (2006)[1]
NUTS ਖੇਤਰFR6
ਵੈੱਬਸਾਈਟmidipyrenees.fr

ਹਵਾਲੇ

ਸੋਧੋ
  1. 1.0 1.1 "GDP per inhabitant in 2006 ranged from 25% of the EU27 average in Nord-Est in Romania to 336% in Inner London" (PDF). Eurostat.