ਮਿਸਰੀ ਅਰਬੀ
ਮਿਸਰੀ ਅਰਬੀ ("ਨਵੀਂ ਮਿਸਰੀ ਭਾਸ਼ਾ"ਜਾਂ "ਮਿਸਰੀ ਭਾਸ਼ਾ") ਅਰਬੀ ਭਾਸ਼ਾ ਦੀ ਇੱਕ ਉਪਭਾਸ਼ਾ ਹੈ। ਇਹਦੀ ਉਤਪਤੀ ਮਿਸਰ ਦੀ ਰਾਜਧਾਨੀ ਕਾਹਿਰਾ ਦੇ ਨੇੜੇ ਨੀਲ ਘਾਟੀ ਦੇ ਖੇਤਰ ਵਿੱਚ ਹੋਈ।
ਮਿਸਰੀ ਅਰਬੀ | |
---|---|
ਮਿਸਰੀ | |
ਉਚਾਰਨ | [elˈloɣæ l.mɑsˤˈɾejjɑ l.ʕæmˈmejjæ] |
ਜੱਦੀ ਬੁਲਾਰੇ | ਮਿਸਰ |
ਮੂਲ ਬੁਲਾਰੇ | ਸਾਢੇ ਅਠ ਕਰੋੜ ਤੋਂ ਵਧ ਮਿਸਰੀ ਲੋਕ (2010) |
ਭਾਸ਼ਾਈ ਪਰਿਵਾਰ | Afro-Asiatic
|
ਲਿਖਤੀ ਪ੍ਰਬੰਧ | ਅਰਬੀ ਵਰਣਮਾਲਾ |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | (ਕੋਈ ਨਹੀਂ) |
ਬੋਲੀ ਦਾ ਕੋਡ | |
ਆਈ.ਐਸ.ਓ 639-3 | arz |