ਮਿਸ਼ੀਗਨ ਝੀਲ
ਮਿਸ਼ੀਗਨ ਝੀਲ ਉੱਤਰੀ ਅਮਰੀਕਾ ਦੀਆਂ ਪੰਜ ਮਹਾਨ ਝੀਲਾਂ ਵਿੱਚੋਂ ਇੱਕ ਹੈ ਅਤੇ ਉਹਨਾਂ 'ਚੋਂ ਇੱਕੋ-ਇੱਕ ਝੀਲ ਹੈ ਜੋ ਪੂਰੀ ਤਰ੍ਹਾਂ ਸੰਯੁਕਤ ਰਾਜ 'ਚ ਪੈਂਦੀ ਹੈ। ਬਾਕੀ ਚਾਰ ਝੀਲਾਂ ਸੰਯੁਕਤ ਰਾਜ ਅਤੇ ਕੈਨੇਡਾ ਦੀਆਂ ਸਾਂਝੀਆਂ ਹਨ। ਪਾਣੀ ਦੀ ਮਾਤਰਾ ਪੱਖੋਂ ਇਹ ਮਹਾਨ ਝੀਲਾਂ 'ਚੋਂ ਦੂਜੇ ਦਰਜੇ ਉੱਤੇ ਹੈ[1] ਅਤੇ ਰਕਬੇ ਪੱਖੋਂ ਸੁਪੀਰੀਅਰ ਝੀਲ ਅਤੇ ਹਿਊਰਾਨ ਝੀਲ ਮਗਰੋਂ ਤੀਜੇ ਦਰਜੇ ਉੱਤੇ। ਪੂਰਬ ਵੱਲ ਇਹਦੀ ਹੌਜ਼ੀ ਮੈਕੀਨੈਕ ਪਣਜੋੜ ਰਾਹੀਂ ਹਿਊਰਾਨ ਝੀਲ ਨਾਲ਼ ਜੁੜੀ ਹੋਈ ਹੈ ਜਿਸ ਕਰ ਕੇ ਇਹਨਾਂ ਦੋਹਾਂ ਦੀ ਉੱਚਾਈ ਇੱਕੋ ਹੈ; ਤਕਨੀਕੀ ਤੌਰ ਉੱਤੇ ਇਹ ਦੋਹੇਂ ਇੱਕ ਝੀਲ ਹੀ ਹਨ।[4] ਮਿਸ਼ੀਗਨ ਲਫ਼ਜ਼ ਓਜੀਬਵੇ ਬੋਲੀ ਦੇ ਸ਼ਬਦ ਮਿਸ਼ੀਗਾਮੀ ਤੋਂ ਲਿਆ ਗਿਆ ਮੰਨਿਆ ਜਾਂਦਾ ਹੈ ਜੀਹਦਾ ਮਤਲਬ "ਮਹਾਨ ਪਾਣੀ" ਹੁੰਦਾ ਹੈ।[5]
ਮਿਸ਼ੀਗਨ ਝੀਲ | |
---|---|
ਸਥਿਤੀ | ਸੰਯੁਕਤ ਰਾਜ |
ਸਮੂਹ | ਮਹਾਨ ਝੀਲਾਂ |
ਗੁਣਕ | 44°N 87°W / 44°N 87°W |
Lake type | ਗਲੇਸ਼ੀਆਈ |
Basin countries | ਸੰਯੁਕਤ ਰਾਜ |
ਵੱਧ ਤੋਂ ਵੱਧ ਲੰਬਾਈ | 307 mi (494 km) |
ਵੱਧ ਤੋਂ ਵੱਧ ਚੌੜਾਈ | 118 mi (190 km) |
Surface area | 22,300 sq mi (58,000 km2)[1] |
ਔਸਤ ਡੂੰਘਾਈ | 279 ft (85 m) |
ਵੱਧ ਤੋਂ ਵੱਧ ਡੂੰਘਾਈ | 923 ft (281 m)[2] |
Water volume | 1,180 cu mi (4,900 km3) |
Residence time | 99 ਵਰ੍ਹੇ |
Shore length1 | 1,400 mi (2,300 km) plus 238 mi (383 km) for islands[3] |
Surface elevation | 577 ft (176 m)[2] |
ਹਵਾਲੇ | [2] |
1 Shore length is not a well-defined measure. |
ਵਿਕੀਮੀਡੀਆ ਕਾਮਨਜ਼ ਉੱਤੇ ਮਿਸ਼ੀਗਨ ਝੀਲ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ 1.0 1.1 "Lake Michigan". Great-lakes.net. 2009-06-18. Archived from the original on 2010-01-01. Retrieved 2010-01-14.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ Shorelines of the Great Lakes
- ↑ "Great Lakes Map". Michigan Department of Environmental Quality. 2013. Retrieved 26 August 2013.
- ↑ "Superior Watershed Partnership Projects". Archived from the original on 2007-09-28. Retrieved 2014-08-09.
{{cite web}}
: Unknown parameter|dead-url=
ignored (|url-status=
suggested) (help)
<ref>
tag defined in <references>
has no name attribute.