ਮਿੰਸਕ (ਬੇਲਾਰੂਸੀ: Мінск, ਉਚਾਰਨ [minsk]; ਰੂਸੀ: Минск, [mʲinsk]; ਲਿਥੁਆਨੀਆਈ: Minskas) ਬੈਲਾਰੂਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਸਵਿਸਲਾਚ ਅਤੇ ਨਿਆਮੀਹਾ ਦਰਿਆਵਾਂ ਕੰਢੇ ਵਸਿਆ ਹੈ। ਇਹ ਅਜ਼ਾਦ ਦੇਸ਼ਾਂ ਦੇ ਰਾਸ਼ਟਰਮੰਡਲ ਦਾ ਪ੍ਰਸ਼ਾਸਕੀ ਟਿਕਾਣਾ ਹੈ। ਰਾਸ਼ਟਰੀ ਰਾਜਧਾਨੀ ਹੋਣ ਕਰ ਕੇ ਮਿੰਸਕ ਦਾ ਬੈਲਾਰੂਸ ਵਿੱਚ ਵਿਸ਼ੇਸ਼ੇ ਪ੍ਰਬੰਧਕੀ ਦਰਜਾ ਹੈ ਅਤੇ ਇਹ ਮਿੰਸਕ ਖੇਤਰ (ਵੋਬਲਾਸਤ) ਅਤੇ ਮਿੰਸਕ ਰੇਆਨ (ਜ਼ਿਲ੍ਹਾ) ਦਾ ਪ੍ਰਸ਼ਾਸਕੀ ਟਿਕਾਣਾ ਹੈ। 2009 ਵਿੱਚ ਇਸ ਦੀ ਅਬਾਦੀ 1,836,808 ਸੀ।

ਮਿੰਸਕ
Мінск
Минск

ਝੰਡਾ

Coat of arms
ਗੁਣਕ: 53°54′N 27°34′E / 53.900°N 27.567°E / 53.900; 27.567
ਦੇਸ਼
ਉਪਵਿਭਾਗ
 ਬੈਲਾਰੂਸ
ਸਥਾਪਤ 1067
ਅਬਾਦੀ (2012)
 - ਸ਼ਹਿਰ 19,01,700
 - ਸ਼ਹਿਰੀ 21,01,018
ਸਮਾਂ ਜੋਨ ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+3)
 - ਗਰਮ-ਰੁੱਤ (ਡੀ0ਐੱਸ0ਟੀ) ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+3)
ਡਾਕ ਕੋਡ 220001-220141
ਲਸੰਸ ਪਲੇਟ 7
ਵੈੱਬਸਾਈਟ ਅਧਿਕਾਰਕ ਵੈੱਬਸਾਈਟ

ਗੁਣਕ: 53°54′N 27°34′E / 53.900°N 27.567°E / 53.900; 27.567

ਕੇਥਡਰਿਲ ਚੌਕ ਦਾ ਦ੍ਰਿਸ਼ (ਅਜ਼ਾਦੀ ਦਾ ਚੌਕ))

ਹਵਾਲੇਸੋਧੋ