ਮੀਕਾ ਸਿੰਘ
ਅਮਰੀਕ ਸਿੰਘ (ਜਨਮ 10 ਜੂਨ 1977) ਮੀਕਾ ਵਜੋਂ ਮਸ਼ਹੂਰ, ਇੱਕ ਭਾਰਤੀ ਪਾਪ ਗਾਇਕ ਅਤੇ ਰੈਪਰ ਹੈ। ਉਸ ਨੇ ਕਈ ਬੰਗਾਲੀ ਫ਼ਿਲਮਾਂ ਵਿੱਚ ਵੀ ਆਪਣੀ ਆਵਾਜ਼ ਦਿੱਤੀ ਹੈ। ਪੰਜਾਬੀ ਤੋਂ ਇਲਾਵਾ ਉਸ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਗੀਤ ਗਾਏ ਹਨ।
ਮੀਕਾ ਸਿੰਘ | |
---|---|
ਜਾਣਕਾਰੀ | |
ਜਨਮ ਦਾ ਨਾਮ | ਅਮਰੀਕ ਸਿੰਘ |
ਉਰਫ਼ | ਮੀਕਾ ਸਿੰਘ |
ਜਨਮ | [1][2] ਪਟਨਾ, ਬਿਹਾਰ | 10 ਜੂਨ 1977
ਵੰਨਗੀ(ਆਂ) | ਪਾਪ, ਬੰਗਾਲੀ ਗੀਤ, ਭੰਗੜਾ, ਹਿਪ-ਹਾਪ[3] |
ਕਿੱਤਾ | ਪਾਪ ਗਾਇਕ, ਰੈਪਰ |
ਸਾਲ ਸਰਗਰਮ | 1992-ਵਰਤਮਾਨ |
ਵੈਂਬਸਾਈਟ | www.mikasingh.in |
ਹਵਾਲੇ
ਸੋਧੋ- ↑ http://www.bollywoodlife.com/news-gossip/mika-singh-happy-birthday-the-singer-turns-36/
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-03-06. Retrieved 2014-10-15.
- ↑ "Bollywood recording star seeks out young Canadian producer". CBC. 2 November 2007. Archived from the original on 3 ਜੁਲਾਈ 2007. Retrieved 15 ਅਕਤੂਬਰ 2014.
{{cite news}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Mika Singh ਨਾਲ ਸਬੰਧਤ ਮੀਡੀਆ ਹੈ।