ਮੀਨਾ ਕੰਤ
ਮੀਨਾ ਕੰਤ (IPA [minna ਕਾ:nt], ਜਨਮ Ulrika Wilhelmina Johnsson, 19 ਮਾਰਚ 1844 – 12 ਮਈ 1897) ਇੱਕ ਫਿਨਿਸ਼ ਲੇਖਕ ਅਤੇ ਸਮਾਜਿਕ ਕਾਰਕੁਨ ਸੀ। ਇਸਨੇ ਲਿਖਣ ਦਾ ਕੰਮ ਉਦੋਂ ਸ਼ੁਰੂ ਕੀਤਾ ਜਦ ਉਹ ਆਪਣੇ ਪਰਿਵਾਰ ਨੂੰ ਡਰੇਪਰ ਦੀ ਦੁਕਾਨ ਦੀ ਸੰਭਾਲ ਕਰਦੀ ਸੀ ਅਤੇ ਇੱਕ ਵਿਧਵਾ ਹੁੰਦੇ ਹੋਏ ਆਪਣੇ ਸੱਤ ਬੱਚਿਆਂ ਨੂੰ ਵੀ ਸਾਂਭ ਰਹੀ ਸੀ। ਉਸ ਨੇ ਆਪਣੀਆਂ ਲਿਖਤਾਂ ਵਿੱਚ ਔਰਤਾਂ ਦਿਆਂ ਹੱਕਾਂ ਦੀ ਗੱਲ ਕੀਤੀ ਹੈ, ਖਾਸ ਤੌਰ ਉੱਤੇ ਇੱਕ ਸੱਭਿਆਚਾਰ ਵਿੱਚ ਜਦੋਂ ਔਰਤਾਂ ਦੀਆਂ ਰੀਝਾਂ ਬਾਰੇ ਗੱਲ ਕਰਨਾ ਹੀ ਗ਼ਲਤ ਸਮਝਿਆ ਜਾਂਦਾ ਸੀ। ਉਸਦਾ ਨਾਟਕਪਾਦਰੀ ਦਾ ਪਰਿਵਾਰ ਉਸਦਾ ਸਭ ਤੋਂ ਮਸ਼ਹੂਰ ਨਾਟਕ ਹੈ। ਆਪਣੇ ਸਮੇਂ ਵਿੱਚ ਉਹ ਇੱਕ ਵਿਵਾਦਪੂਰਨ ਹਸਤੀ ਸੀ।
Minna Canth | |
---|---|
ਜਨਮ | 19 March 1844 Tampere, Finland |
ਮੌਤ | 12 ਮਈ 1897 Kuopio, Finland | (ਉਮਰ 53)
ਪੇਸ਼ਾ | writer |
ਜੀਵਨ ਸਾਥੀ | Johan Ferdinand Canth (1835–1879) |
Parent(s) | Gustaf Vilhelm Johnsson Lovisa Ulrika Archelin |
ਬਹਿਸ
ਸੋਧੋਜਦ ਵੀ ਔਰਤਾਂ ਦੇ ਹੱਕਾਂ ਬਾਰੇ ਜਨਤਕ ਬਹਿਸ ਹੁੰਦੀ ਤਾਂ ਕੰਤ ਹਮੇਸ਼ਾ ਖੜ੍ਹੀ ਹੁੰਦੀ ਸੀ।[1]
ਹੋਰ ਪੜ੍ਹੋ
ਸੋਧੋSirkka Sinkkonen, editor (1986) Toward equality: proceedings of the American and Finnish Workshop on Minna Canth, Kuopio, 19 to 20 June 1985. University of Kuopio. ISBN 951-780-823-2.
ਹਵਾਲੇ
ਸੋਧੋ- ↑ Jaakko Ahokas (1973). A History of Finnish Literature. Taylor & Francis. p. 113. ISBN 978-0-87750-172-5.
ਬਾਹਰੀ ਲਿੰਕ
ਸੋਧੋ- Website about the life of Minna Canth in 1844–1897 in Finnish Archived 2006-08-26 at the Wayback Machine.
- Minna Canth ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮProject GutenbergMinna Canth ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ