ਮੀਹਾਇਲ ਸਾਦੋਵਿਆਨੋ

ਰੋਮਾਨੀਅਨ ਲੇਖਕ, ਪਤਰਕਾਰ ਤੇ ਸਿਆਸਤਦਾਨ

ਮੀਹਾਇਲ ਸਾਦੋਵਿਆਨੋ (ਰੋਮਾਨੀਆਈ: [mihaˈil sadoˈve̯anu]; 5 ਨਵੰਬਰ 1880 – 19 ਅਕਤੂਬਰ 1961) ਇੱਕ ਰੋਮਾਨੀਆਈ ਨਾਵਲਕਾਰ, ਕਹਾਣੀ ਲੇਖਕ, ਪੱਤਰਕਾਰ ਅਤੇ ਸਿਆਸੀ ਹਸਤੀ ਸੀ। ਉਹ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਸ਼ਾਨਦਾਰ ਰੋਮਾਨੀ ਲੇਖਕਾਂ ਵਿੱਚੋਂ ਇੱਕ ਹੈ। ਉਹ ਕਮਿਊਨਿਸਟ ਵਿਚਾਰਧਾਰਾ ਦੇ ਅਨੁਸਾਰੀ ਕਲਾ ਰੁਝਾਨ ਸਮਾਜਵਾਦੀ ਯਥਾਰਥਵਾਦ ਸੰਬੰਧਿਤ ਹੈ। ਮੀਤ੍ਰਿਆ ਕੋਕੋਰ (ਨਾਵਲ) ਅਤੇ ਝੁਗੀਆਂ ਅਤੇ ਹੋਰ ਕਹਾਣੀਆਂ ਪੰਜਾਬੀ ਅਨੁਵਾਦ ਰੂਪ ਵਿੱਚ ਮਿਲਦੀਆਂ ਹਨ।

ਮੀਹਾਇਲ ਸਾਦੋਵਿਆਨੋ
ਸਾਦੋਵਿਆਨੋ 1929 ਵਿੱਚ, ਇੱਕ ਪੋਰਟਰੇਟ
ਸਾਦੋਵਿਆਨੋ 1929 ਵਿੱਚ, ਇੱਕ ਪੋਰਟਰੇਟ
ਜਨਮ(1880-11-05)5 ਨਵੰਬਰ 1880
Pașcani
ਮੌਤ19 ਅਕਤੂਬਰ 1961(1961-10-19) (ਉਮਰ 80)
Vânători-Neamț
ਕਲਮ ਨਾਮMihai din Pașcani, M. S. Cobuz
ਕਿੱਤਾਨਾਵਲਕਾਰ, ਕਹਾਣੀਕਾਰ, ਪੱਤਰਕਾਰ ਅਤੇ ਸਿਆਸੀ ਹਸਤੀ
ਰਾਸ਼ਟਰੀਅਤਾਰੋਮਾਨੀਆਈ
ਕਾਲ1896–1952
ਸ਼ੈਲੀਇਤਿਹਾਸਕ ਨਾਵਲ, ਐਡਵੈਂਚਰ ਨਾਵਲ, ਜੀਵਨੀਮੂਲਕ ਨਾਵਲ, ਸਿਆਸੀ ਨਾਵਲ, ਮਨੋਵਿਗਿਆਨਕ ਨਾਵਲ, ਅਪਰਾਧ ਗਲਪ, ਯਾਦਾਂ, ਯਾਤਰਾ ਸਾਹਿਤ, ਪ੍ਰਕਿਰਤੀ ਸਾਹਿਤ, ਫੈਂਤਾਸੀ, reportage, ਜੀਵਨੀ, ਚਿੱਤਰ ਕਹਾਣੀ, ਬੱਚਿਆਂ ਲਈ ਸਾਹਿਤ, ਪ੍ਰਗੀਤਕ ਕਵਿਤਾ
ਸਾਹਿਤਕ ਲਹਿਰਯਥਾਰਥਵਾਦ, ਸਮਾਜਿਕ ਯਥਾਰਥਵਾਦ, ਪ੍ਰਕਿਰਤੀਵਾਦ, ਸਮਾਜਵਾਦੀ ਯਥਾਰਥਵਾਦ

ਸਾਦੋਵਿਆਨੋ ਦੀਆਂ ਲਿਖਤਾਂ ਵਿੱਚ ਆਮ ਕਿਰਤੈ ਲੋਕਾਂ ਦੇ ਦੁੱਖਾਂ ਦਰਦਾਂ ਦੀ ਅਤੇ ਚੰਗੇਰੇ ਜੀਵਨ ਲਈ ਉਹਨਾਂ ਦੇ ਸੰਗਰਾਮ ਦਾ ਚਿਤਰਣ ਹੈ।