ਮੁਕੁਲ ਸ਼ਿਵਪੁਤਰ
ਪੰਡਿਤ ਮੁਕੁਲ ਸ਼ਿਵਪੁਤਰ (ਜਨਮ 25 ਮਾਰਚ 1956) (ਪਹਿਲਾਂ ਮੁਕੁਲ ਕੋਮਕਾਲੀਮਥ) ਗਵਾਲੀਅਰ ਘਰਾਣੇ ਦਾ ਹਿੰਦੁਸਤਾਨੀ ਸ਼ਾਸਤਰੀ ਗਾਇਕ ਹੈ।
ਮੁਕੁਲ ਸ਼ਿਵਪੁਤਰ | |
---|---|
ਜਨਮ ਦਾ ਨਾਮ | ਮੁਕੁਲ ਸ਼ਿਵਪੁਤਰ ਕੋਮਕਾਲੀਮਥ |
ਜਨਮ | 25 ਮਾਰਚ 1956 |
ਮੂਲ | ਦੇਵਾਸ, ਇੰਦੋਰ, ਮੱਧ ਪ੍ਰਦੇਸ਼, ਭਾਰਤ |
ਵੰਨਗੀ(ਆਂ) | ਖਿਆਲ, ਭਜਨ, ਠੁਮਰੀ |
ਕਿੱਤਾ | [ਹਿੰਦੁਸਤਾਨੀ ਸ਼ਾਸਤਰੀ ਗਾਇਕੀ |
ਸਾਜ਼ | ਆਵਾਜ਼ |
ਸਾਲ ਸਰਗਰਮ | 1975–ਹਾਲ |