ਮੁਰਦਾ ਰੂਹਾਂ
ਮੁਰਦਾ ਰੂਹਾਂ (ਰੂਸੀ: Мёртвые души, ਮਿਉਰਤਵਜੇ ਦੁਸ਼ੀ), ਨਿਕੋਲਾਈ ਗੋਗੋਲ ਦਾ ਲਿਖਿਆ ਇੱਕ ਨਾਵਲ ਹੈ। ਇਹ ਪਹਿਲੀ ਵਾਰ 1842 ਵਿੱਚ ਪ੍ਰਕਾਸ਼ਿਤ ਕੀਤਾ ਗਿਆ, ਅਤੇ ਵਿਆਪਕ ਤੌਰ 'ਤੇ 19ਵੀਂ ਸਦੀ ਦੇ ਰੂਸੀ ਸਾਹਿਤ ਲਈ ਇੱਕ ਮਿਸਾਲੀ ਰਚਨਾ ਮੰਨਿਆ ਗਿਆ। ਗੋਗੋਲ ਖੁਦ ਆਪ ਇਸ ਨੂੰ ਗਦ ਵਿੱਚ ਮਹਾਂਕਾਵਿ ਵਜੋਂ ਵੇਖਦੇ ਸਨ ਅਤੇ ਕਿਤਾਬ ਦੇ ਅੰਦਰ ਕਵਿਤਾ ਵਿੱਚ ਨਾਵਲ ਦੇ ਰੂਪ ਵਿੱਚ। ਅਨੁਮਾਨ ਹੈ ਕਿ ਤਿੱਕੜੀ ਦੇ ਦੂਜੇ ਭਾਗ ਨੂੰ ਪੂਰਾ ਕਰਨ ਦੇ ਬਾਵਜੂਦ, ਗੋਗੋਲ ਨੇ ਇਹ ਜਲਦੀ ਹੀ ਆਪਣੀ ਮੌਤ ਤੋਂ ਪਹਿਲਾਂ ਨਸ਼ਟ ਕਰ ਦਿੱਤਾ। ਹਾਲਾਂਕਿ ਨਾਵਲ ਵਿਚਕਾਰ ਵਾਕ (Sterne ਭਾਵਾਤਮਕ ਯਾਤਰਾ ਦੀ ਤਰ੍ਹਾਂ) ਅਧ ਵਿੱਚਕਾਰ ਖ਼ਤਮ ਹੁੰਦਾ ਹੈ, ਇਹ ਆਮ ਤੌਰ ਉੱਤੇ ਮੌਜੂਦਾ ਰੂਪ ਵਿੱਚ ਪੂਰਾ ਮੰਨਿਆ ਜਾਂਦਾ ਹੈ।[1]
ਲੇਖਕ | ਨਿਕੋਲਾਈ ਗੋਗੋਲ |
---|---|
ਮੂਲ ਸਿਰਲੇਖ | Мёртвые души, ਮਿਉਰਤਵਜੇ ਦੁਸ਼ੀ |
ਦੇਸ਼ | ਰੂਸੀ ਸਾਮਰਾਜ |
ਭਾਸ਼ਾ | ਰੂਸੀ |
ਵਿਧਾ | ਰਾਜਨੀਤਕ, ਵਿਅੰਗ |
ਮੀਡੀਆ ਕਿਸਮ | (ਹਾਰਡਬੈਕ ਅਤੇ ਪੇਪਰਬੈਕ) |
ਤੋਂ ਬਾਅਦ | ਮੁਰਦਾ ਰੂਹਾਂ, ਭਾਗ ਦੂਜਾ (ਲੇਖਕ ਨੇ ਆਪਣੀ ਮੌਤ ਤੋਂ ਪਹਿਲਾਂ ਨਸ਼ਟ ਕਰ ਦਿੱਤਾ) |
ਹਵਾਲੇ
ਸੋਧੋ- ↑ Christopher English writes that "Susanne Fusso compellingly argues in her book Designing Dead Souls that Dead Souls is complete in Part One, that there was never meant to be a Part Two or Part Three, and that it is entirely consistent with Gogol's method to create the expectation of sequels, and even to break off his narrative in mid-story, or mid-sentence, and that he was only persuaded to embark on composition of the second part by the expectation of the Russian reading public" (1998, 435).