ਮੁਸੀ ਨਦੀ
17°22′N 78°28′E / 17.367°N 78.467°E ਮੁਸੀ ਨਦੀ ਕ੍ਰਿਸ਼ਨਾ ਨਦੀ ਦੀ ਇੱਕ ਸਹਾਇਕ ਨਦੀ ਹੈ। ਇਹ ਦੱਖਣੀ ਪਠਾਰ ਤੋਂ ਨਿਕਲਦੀ ਹੈ ਅਤੇ ਭਾਰਤ ਦੇ ਤੇਲੰਗਾਨਾ ਪ੍ਰਾਂਤ ਵਿੱਚੋਂ ਦੀ ਵਹਿੰਦੀ ਹੈ। ਹੈਦਰਾਬਾਦ ਸ਼ਹਿਰ ਇਸ ਨਦੀ ਦੇ ਕੰਡੇ ਤੇ ਵਸਿਆ ਹੋਇਆ ਹੈ। ਇਹ ਪੁਰਾਣੇ ਸ਼ਹਿਰ ਨੂੰ ਨਵੇਂ ਸ਼ਹਿਰ ਤੋਂ ਵੱਖ ਕਰਦੀ ਹੈ। ਹਿਮਾਇਤ ਸਾਗਰ ਅਤੇ ਓਸਮਾਨ ਸਾਗਰ ਡੈਮ ਇਸ ਨਦੀ ਉੱਤੇ ਬਣੇ ਹੋਏ ਹਨ, ਜੋ ਕਿ ਹੈਦਰਾਬਾਦ ਸ਼ਹਿਰ ਦੇ ਪਾਣੀ ਦਾ ਮੁੱਖ ਸ਼੍ਰੋਤ ਹਨ।
ਹਵਾਲੇ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Musi River (India) ਨਾਲ ਸਬੰਧਤ ਮੀਡੀਆ ਹੈ।