ਮੁਹੰਮਦ ਰਸ਼ੀਦ ਅਲ ਮਕਤੂਮ
ਸ਼ੇਖ਼ ਮੁਹੰਮਦ ਬਿਨ ਰਸ਼ੀਦ ਅਲ ਮਕਤੂਮ (ਅਰਬੀ محمد بن راشد آل مكتوم; Lua error in package.lua at line 80: module 'Module:Lang/data/iana scripts' not found.), ਜਿਨ੍ਹਾਂ ਨੂੰ ਸ਼ੇਖ਼ ਮੁਹੰਮਦ ਵੀ ਕਿਹਾ ਜਾਂਦਾ ਹੈ (ਜਨਮ 15 ਜੁਲਾਈ 1949), ਯੂਨਾਇਟਡ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਅਤੇ ਉੱਪ ਰਾਸ਼ਟਰਪਤੀ ਅਤੇ ਦੁਬਈ ਦੇ ਅਮੀਰ (ਸੰਵਿਧਾਨਿਕ ਹੁਕਮਰਾਨ) ਹਨ।[1] ਜਨਵਰੀ-ਫਰਵਰੀ 2006 ਦੇ ਬਾਅਦ ਇਹ ਪਦ ਉਨ੍ਹਾਂ ਦੇ ਕੋਲ ਹਨ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਵੱਡੇ ਭਰਾ ਮਕਤੂਮ ਬਿਨ ਰਸ਼ੀਦ ਅਲ ਮਕਤੂਮ ਇਨ੍ਹਾਂ ਪਦਾਂ ਤੇ ਫ਼ਾਇਜ਼ ਸਨ।
ਮੁਹੰਮਦ ਬਿਨ ਰਸ਼ੀਦ ਅਲ ਮਕਤੂਮ | |
---|---|
ਯੂਨਾਇਟਡ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ | |
ਦਫ਼ਤਰ ਸੰਭਾਲਿਆ 11 ਫਰਵਰੀ 2006 | |
ਰਾਸ਼ਟਰਪਤੀ | Khalifa bin Zayed Al Nahyan |
ਤੋਂ ਪਹਿਲਾਂ | ਮਕਤੂਮ ਬਿਨ ਰਸ਼ੀਦ ਅਲ ਮਕਤੂਮ |
ਨਿੱਜੀ ਜਾਣਕਾਰੀ | |
ਜਨਮ | ਦੁਬਈ, ਟਰੂਸੀਅਲ ਸਟੇਟਸ (ਹੁਣ ਯੂਨਾਇਟਡ ਅਰਬ ਅਮੀਰਾਤ) | 15 ਜੁਲਾਈ 1949
ਜੀਵਨ ਸਾਥੀ | Hind bint Maktoum bin Juma Al Maktoum (1979–present) Haya bint Al Hussein (2004–present) |
ਹਵਾਲੇ
ਸੋਧੋ- ↑ "Uae The Union, its fundamental constituents and aims Law - Law Firms lawyers, Attorney, Solicitor, Injury of UAE". Helplinelaw. Archived from the original on 17 ਫ਼ਰਵਰੀ 2013. Retrieved 30 March 2012.