ਮੂਸਟੇਪ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਐਲਬਮ ਹੈ, ਜੋ 15 ਮਈ 2021 ਨੂੰ ਰਿਲੀਜ਼ ਹੋਈ। ਮੂਸੇ ਵਾਲੇ ਨੇ ਨਿਰਮਾਤਾ ਅਤੇ ਲੇਖਕ ਵਜੋਂ ਇਹ ਐਲਬਮ ਵਿੱਚ ਕੰਮ ਕੀਤਾ ਹੈ, ਜਦੋਂ ਕਿ ਟਰੈਕਾਂ ਨੂੰ ਬਣਾਉਣ ਦਾ ਕੰਮ ਇੰਨਟੈਂਸ, ਦਿ ਕਿਡ, ਸਟੀਲ ਬੈਂਗਲਸ, ਵਾਜ਼ਿਰ ਪਾਤਰ ਅਤੇ ਸਨੈਪੀ ਦੁਆਰਾ ਕੀਤਾ ਗਿਆ ਸੀ। ਐਲਬਮ ਵਿੱਚ 32 ਟ੍ਰੈਕ ਸ਼ਾਮਲ ਹਨ ਅਤੇ ਇਹ ਹੁਣ ਤੱਕ ਦੀ ਪੰਜਾਬੀ ਸੰਗੀਤ ਇੰਡਸਟਰੀ ਦੀ ਦੂਜੀ ਸਭ ਤੋਂ ਲੰਬੀ ਐਲਬਮ ਹੈ। ਇਸ ਵਿੱਚ ਬੋਹੇਮੀਆ, ਮਿਸਟ, ਡਿਵਾਇਨ, ਮੌਰਿਸਨ, ਟਿਓਨ ਵੇਨ, ਰਾਜਾ ਕੁਮਾਰੀ, ਬਲੈਕਬੋਇ ਟਵਿੱਚ ਅਤੇ ਸਿਕੰਦਰ ਕਾਹਲੋਂ ਦੀ ਹਾਜ਼ਰੀ ਹੈ।
ਮੂਸਟੇਪ |
---|
|
|
ਰਿਲੀਜ਼ | 15 ਮਈ 2021 (2021-05-15) |
---|
ਸ਼ੈਲੀ | |
---|
ਲੰਬਾਈ | 1:37:00 |
---|
ਲੇਬਲ | ਸਿੱਧੂ ਮੂਸੇ ਵਾਲਾ |
---|
ਨਿਰਮਾਤਾ | - ਇੰਟੈਂਸ
- ਦ ਕਿਡ
- ਸਟੀਲ ਬੈਂਗਲਸ
- ਵਾਜ਼ਿਰ ਪਾਤਰ
- ਸਨੈਪੀ
|
---|
|
ਸਨਿਚਸ ਗੈੱਟ ਸਟਿਚਸ (2020)
|
ਮੂਸਟੇਪ (2021)
|
ਨੋ ਨੇਮ (2022)
| |
- ਸਟੀਲ ਬੈਂਗਲਸ - ਪ੍ਰੋਡਿਊਸਰ
- ਡੈਂਸ - ਇੰਜੀਨੀਅਰ
- ਇੰਟੈਂਸ - ਪ੍ਰੋਡਿਊਸਰ
- ਦ ਕਿੱਡ - ਪ੍ਰੋਡਿਊਸਰ
- ਵਾਜ਼ਿਰ ਪਾਤਰ - ਪ੍ਰੋਡਿਊਸਰ
- ਸਨੈਪੀ - ਪ੍ਰੋਡਿਊਸਰ
- ਡੈਂਸ - ਮਿਕਸਿੰਗ/ਮਾਸਟ੍ਰਿੰਗ
- ਸੁੱਖ ਸੰਘੇੜਾ - ਸੰਗੀਤ ਵੀਡੀਓ ਨਿਰਦੇਸ਼ਕ
- ਤੇਜੀ ਸੰਧੂ - ਸੰਗੀਤ ਵੀਡੀਓ ਨਿਰਦੇਸ਼ਕ
- ਰੈਫ-ਸਪੈਰਾ - ਸੰਗੀਤ ਵੀਡੀਓ ਨਿਰਦੇਸ਼ਕ
- ਹਨੀ ਪੀਕੇ ਫ਼ਿਲਮਜ਼ - ਸੰਗੀਤ ਵੀਡੀਓ ਨਿਰਦੇਸ਼ਕ
- ਨਵਕਰਨ ਬਰਾੜ - ਪੋਸਟਰ & ਥੰਬਨੇਲ ਬਣਾਉਣ ਵਾਲਾ
- ਗੋਲਡ ਮੀਡੀਆ - ਆਨਲਾਈਨ ਪ੍ਰਚਾਰ
ਕ੍ਰੈਡਿਟ ਮੂਸੇਵਾਲਾ ਦੀ ਇੰਸਟਾਗ੍ਰਾਮ ਪੋਸਟ ਤੋਂ ਲਏ ਗਏ ਹਨ[1]
[2]
ਸਿਰਲੇਖ | ਲੇਖਕ | ਨਿਰਮਾਤਾ |
---|
1. | "ਮੂਸਟੇਪ ਇੰਟਰੋ" | ਸਿੱਧੂ ਮੂਸੇ ਵਾਲਾ | ਵਾਜ਼ਿਰ ਪਾਤਰ | 1:32 |
---|
2. | "ਬਿੱਚ ਆਈ ਐਮ ਬੈਕ" | ਸਿੱਧੂ ਮੂਸੇਵਾਲਾ | ਦ ਕਿਡ | 3:50 |
---|
3. | "ਬਰਬਰੀ" | ਸਿੱਧੂ ਮੂਸੇਵਾਲਾ | ਦ ਕਿਡ | 3:23 |
---|
4. | "ਰੈਕਸ ਐਂਡ ਰਾਊਂਡਸ" (ਸਿਕੰਦਰ ਕਾਹਲੋਂ (ਖਾਸ ਦਿੱਖ)) | - ਸਿੱਧੂ ਮੂਸੇਵਾਲਾ
- ਸਿਕੰਦਰ ਕਾਹਲੋਂ
| ਦ ਕਿਡ | 3:45 |
---|
5. | "ਅਸ" (ਰਾਜਾ ਕੁਮਾਰੀ (ਖਾਸ ਦਿੱਖ)) | - ਸਿੱਧੂ ਮੂਸੇਵਾਲਾ
- ਰਾਜਾ ਕੁਮਾਰੀ
| ਦ ਕਿਡ | 3:50 |
---|
6. | "ਮੂਸਡਰਿੱਲਾ" (ਡਿਵਾਇਨ (ਖਾਸ ਦਿੱਖ)) | | ਦ ਕਿਡ | 3:52 |
---|
7. | "ਬੂ ਕਾਲ" (ਸਕਿੱਟ) | ਸਿੱਧੂ ਮੂਸੇਵਾਲਾ | ਵਾਜ਼ਿਰ ਪਾਤਰ | 0:43 |
---|
8. | "ਬਰਾਊਨ ਸ਼ੌਰਟੀ" (ਸੋਨਮ ਬਾਜਵਾ (ਖਾਸ ਦਿੱਖ)) | ਸਿੱਧੂ ਮੂਸੇਵਾਲਾ | ਦ ਕਿਡ | 3:28 |
---|
9. | "ਅਰੋਮਾ" | ਸਿੱਧੂ ਮੂਸੇਵਾਲਾ | ਦ ਕਿਡ | 4:16 |
---|
10. | "ਰੀਅਲ ਵਨ" (ਸਕਿੱਟ) | ਸਿੱਧੂ ਮੂਸੇਵਾਲਾ | ਵਾਜ਼ਿਰ ਪਾਤਰ | 0:44 |
---|
11. | "ਗੋਟ" | ਸਿੱਧੂ ਮੂਸੇਵਾਲਾ | ਵਾਜ਼ਿਰ ਪਾਤਰ | 3:34 |
---|
12. | "ਸਿੱਧੂ ਸਨ" | ਸਿੱਧੂ ਮੂਸੇਵਾਲਾ | ਦ ਕਿਡ | 3:37 |
---|
13. | "ਚਾਚਾ ਹੂ" (ਸਕਿੱਟ) | ਸਿੱਧੂ ਮੂਸੇਵਾਲਾ | ਵਾਜ਼ਿਰ ਪਾਤਰ | 0:46 |
---|
14. | "ਮੀ ਐਂਡ ਮਾਈ ਗਰਲਫਰੈਂਡ" | ਸਿੱਧੂ ਮੂਸੇਵਾਲਾ | ਦ ਕਿਡ | 3:23 |
---|
15. | "ਦੀਜ਼ ਡੇਅਜ" (ਬੋਹੇਮੀਆ (ਖਾਸ ਦਿੱਖ)) | | ਦ ਕਿਡ | 3:29 |
---|
16. | "ਅਲਟੀਮੇਟਮ" (ਸਕਿੱਟ) | ਸਿੱਧੂ ਮੂਸੇਵਾਲਾ | ਦ ਕਿਡ | 1:30 |
---|
17. | "ਸਾਈਨਡ ਟੂ ਗੌਡ" | ਸਿੱਧੂ ਮੂਸੇਵਾਲਾ | | 2:27 |
---|
18. | "ਰਗਰੈੱਟ" | ਸਿੱਧੂ ਮੂਸੇਵਾਲਾ | ਦ ਕਿਡ | 5:11 |
---|
19. | "ਪਿੰਡ ਹੁੱਡ ਡੈਮ ਗੁੱਡ" (ਆਰਐਮਜੀ ਇੰਟਰੋ) | ਸਿੱਧੂ ਮੂਸੇਵਾਲਾ | ਦ ਕਿਡ | 1:15 |
---|
20. | "ਮਾਲਵਾ ਬਲੌਕ" | ਸਿੱਧੂ ਮੂਸੇਵਾਲਾ | ਵਾਜ਼ਿਰ ਪਾਤਰ | 3:59 |
---|
21. | "ਬਲੈਕ ਐਂਡ ਵਾਈਟ" | ਸਿੱਧੂ ਮੂਸੇਵਾਲਾ | ਦ ਕਿਡ | 4:05 |
---|
22. | "ਸੈਲੀਬਿਰਿਟੀ ਕਿੱਲਰ" (ਟਿਓਨ ਵੇਨ (ਖਾਸ ਦਿੱਖ)) | | - ਸਟੀਲ ਬੈਂਗਲਜ਼
- ਐਮ1
- ਕਰਿਸ ਰਿੱਚ
- ਏ ਸਿੰਘ
- ਜੇਬੀ
| 3:23 |
---|
23. | "ਇਨਵਿੰਸੀਵਲ" (ਸਟੈੱਫਲੋਨ ਡਨ (ਖਾਸ ਦਿੱਖ)) | - ਸਿੱਧੂ ਮੂਸੇਵਾਲਾ
- ਸਟੈੱਫਲੋਨ ਡਨ
| | 4:04 |
---|
24. | "ਅਮਲੀ ਟਾਕ" (ਸਕਿੱਟ) | | ਵਾਜ਼ਿਰ ਪਾਤਰ | 0:44 |
---|
25. | "ਜੀ-ਸ਼ਿਟ" (ਬਲੈਕਬੌਏ ਟਵਿਚ (ਖਾਸ ਦਿੱਖ)) | - ਸਿੱਧੂ ਮੂਸੇਵਾਲਾ
- ਬਲੈਕਬੌਏ ਟਵਿਚ
| ਦ ਕਿੱਡ | 3:53 |
---|
26. | "ਬਿਲਟ ਡਿਫਰੈਂਟ" | ਸਿੱਧੂ ਮੂਸੇਵਾਲਾ | ਦ ਕਿੱਡ | 4:07 |
---|
27. | "ਟਰਾਇਲ ਡੇ" (ਸਕਿੱਟ) | ਸਿੱਧੂ ਮੂਸੇਵਾਲਾ | ਵਾਜ਼ਿਰ ਪਾਤਰ | 1:59 |
---|
28. | "ਕੈਲਾਬੂਸ" | ਸਿੱਧੂ ਮੂਸੇਵਾਲਾ | ਸਨੈਪੀ | 4:05 |
---|
29. | "ਫੈਕਟਸ" (ਸਕਿੱਟ) | ਸਿੱਧੂ ਮੂਸੇਵਾਲਾ | ਵਾਜ਼ਿਰ ਪਾਤਰ | 1:11 |
---|
30. | "295" | ਸਿੱਧੂ ਮੂਸੇਵਾਲਾ | ਦ ਕਿੱਡ | 4:30 |
---|
31. | "ਆਈਡੀਜੀਏਐਫ" (ਮੌਰਿਸਨ (ਖਾਸ ਦਿੱਖ)) | | ਦ ਕਿੱਡ | 2:56 |
---|
32. | "ਪਾਵਰ" | ਸਿੱਧੂ ਮੂਸੇਵਾਲਾ | ਦ ਕਿਡ | 3:48 |
---|
ਕੁੱਲ ਲੰਬਾਈ: | 1:37:00 |
---|