ਮੇਕ ਇਨ ਇੰਡੀਆ ਭਾਰਤ ਸਰਕਾਰ ਦੁਆਰਾ ਬਹੁ-ਰਾਸ਼ਟਰੀ ਕੰਪਨੀਆਂ ਨੂੰ ਭਾਰਤ ਵਿੱਚ ਹੀ ਨਿਰਮਾਣ ਕਰਨ ਲਈ ਉਤਸ਼ਾਹ ਦੇਣ ਲਈ ਬਣਾਇਆ ਗਿਆ ਪ੍ਰੋਗਰਾਮ ਹੈ[1]। ਇਹ ਪ੍ਰੋਗਰਾਮ ਦੀ ਸ਼ੁਰੂਆਤ 26 ਸਤੰਬਰ 2014 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਸੀ। ਇਸ ਤੋਂ ਬਾਅਦ ਭਾਰਤ, ਵਿਸ਼ਵ ਵਿੱਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਲਈ, ਚੀਨ ਅਤੇ ਅਮਰੀਕਾ ਤੋਂ ਵੀ ਪਹਿਲਾਂ ਮੁੱਖ ਸਥਾਨ 'ਤੇ ਆ ਗਿਆ ਹੈ।[2][3][4]

ਮੇਕ ਇਨ ਇੰਡੀਆ
Make In India.png
ਦੇਸ਼ਭਾਰਤ
ਪ੍ਰਧਾਨ ਮੰਤਰੀਨਰਿੰਦਰ ਮੋਦੀ
ਜਾਰੀਕਰਨ25 ਸਤੰਬਰ 2014; 6 ਸਾਲ ਪਹਿਲਾਂ (2014-09-25)
ਮੌਜੂਦਾ ਹਾਲਤਸਰਗਰਮ
ਵੈੱਬਸਾਈਟwww.makeinindia.com

ਹਵਾਲੇਸੋਧੋ