ਮੇਘਨਾ ਜੈਕਮਪੁਡੀ (ਅੰਗ੍ਰੇਜ਼ੀ: Meghana Jakkampudi; ਜਨਮ 28 ਦਸੰਬਰ 1995) ਇੱਕ ਭਾਰਤੀ ਬੈਡਮਿੰਟਨ ਖਿਡਾਰਨ ਹੈ।[1][2] ਉਹ ਮਿਕਸਡ ਡਬਲਜ਼ ਅਤੇ ਟੀਮ ਈਵੈਂਟਸ ਵਿੱਚ 2019 ਸਾਊਥ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜੇਤੂ ਸੀ, ਮਹਿਲਾ ਡਬਲਜ਼ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ।[3]

Meghana Jakkampudi
ਨਿੱਜੀ ਜਾਣਕਾਰੀ
ਦੇਸ਼India
ਜਨਮ (1995-12-28) 28 ਦਸੰਬਰ 1995 (ਉਮਰ 28)
Vijayawada, Andhra Pradesh, India
ਰਿਹਾਇਸ਼Hyderabad, Telangana, India
HandednessRight
ਕੋਚPullela Gopichand
Women's & mixed doubles
ਉੱਚਤਮ ਦਰਜਾਬੰਦੀ30 (WD 22 November 2018)
84 (XD 23 March 2021)
ਮੌਜੂਦਾ ਦਰਜਾਬੰਦੀ43 (WD), 84 (XD) (23 March 2021)
ਮੈਡਲ ਰਿਕਾਰਡ
Women's badminton
 ਭਾਰਤ ਦਾ/ਦੀ ਖਿਡਾਰੀ
South Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 2019 Kathmandu–Pokhara Mixed doubles
ਸੋਨੇ ਦਾ ਤਮਗਾ – ਪਹਿਲਾ ਸਥਾਨ 2019 Kathmandu–Pokhara Women's team
ਕਾਂਸੀ ਦਾ ਤਗਮਾ – ਤੀਜਾ ਸਥਾਨ 2019 Kathmandu–Pokhara Women's doubles
ਬੀਡਬਲਿਊਐੱਫ ਪ੍ਰੋਫ਼ਾਈਲ
ਮੇਘਨਾ ਜੈਕਮਪੁਡੀ
ਨਿੱਜੀ ਜਾਣਕਾਰੀ
ਦੇਸ਼India
ਜਨਮ (1995-12-28) 28 ਦਸੰਬਰ 1995 (ਉਮਰ 28)
ਵਿਜੇਵਾੜਾ, ਆਂਧਰਾ ਪ੍ਰਦੇਸ਼, ਭਾਰਤ
ਰਿਹਾਇਸ਼ਹੈਦਰਾਬਾਦ, ਤੇਲੰਗਾਨਾ, ਭਾਰਤ
Handednessਸੱਜੂ
ਕੋਚਪੁਲੇਲਾ ਗੋਪੀਚੰਦ
ਮਹਿਲਾ ਅਤੇ ਮਿਕਸਡ ਡਬਲਜ਼
ਉੱਚਤਮ ਦਰਜਾਬੰਦੀ30 (WD 22 ਨਵੰਬਰ 2018)
84 (XD 23 ਮਾਰਚ 2021)
ਮੌਜੂਦਾ ਦਰਜਾਬੰਦੀ43 (WD), 84 (XD) (23 ਮਾਰਚ 2021)
ਬੀਡਬਲਿਊਐੱਫ ਪ੍ਰੋਫ਼ਾਈਲ

ਪ੍ਰਾਪਤੀਆਂ ਸੋਧੋ

ਦੱਖਣੀ ਏਸ਼ੀਆਈ ਖੇਡਾਂ ਸੋਧੋ

ਮਹਿਲਾ ਡਬਲਜ਼

ਸਾਲ ਸਥਾਨ ਸਾਥੀ ਵਿਰੋਧੀ ਸਕੋਰ ਨਤੀਜਾ
2019 ਬੈਡਮਿੰਟਨ ਕਵਰਡ ਹਾਲ ,
ਪੋਖਰਾ, ਨੇਪਾਲ
 ਐੱਨ ਸਿੱਕੀ ਰੈਡੀ  ਤਿਲਿਨੀ ਹੇਂਦਾਹੇਵਾ
 ਕਵਿਦੀ ਸਿਰਿਮੰਨੇ
14-21, 18-21  ਕਾਂਸੀ

ਮਿਕਸਡ ਡਬਲਜ਼

ਸਾਲ ਸਥਾਨ ਸਾਥੀ ਵਿਰੋਧੀ ਸਕੋਰ ਨਤੀਜਾ
2019 ਬੈਡਮਿੰਟਨ ਕਵਰਡ ਹਾਲ ,
ਪੋਖਰਾ, ਨੇਪਾਲ
 ਧਰੁਵ ਕਪਿਲਾ  ਸਚਿਨ ਡਾਇਸ
 ਤਿਲਿਨੀ ਹੇਂਦਾਹੇਵਾ
21-16, 21-14  ਸੋਨਾ

BWF ਇੰਟਰਨੈਸ਼ਨਲ ਚੈਲੇਂਜ/ਸੀਰੀਜ਼ (3 ਖਿਤਾਬ, 3 ਉਪ ਜੇਤੂ) ਸੋਧੋ

ਮਹਿਲਾ ਡਬਲਜ਼

ਸਾਲ ਟੂਰਨਾਮੈਂਟ ਸਾਥੀ ਵਿਰੋਧੀ ਸਕੋਰ ਨਤੀਜਾ
2014 ਟਾਟਾ ਓਪਨ ਇੰਡੀਆ ਇੰਟਰਨੈਸ਼ਨਲ  ਕੇ ਮਨੀਸ਼ਾ  ਅਪਰਨਾ ਬਾਲਨ
 ਪ੍ਰਾਜਕਤਾ ਸਾਵੰਤ
13–21, 21–10, 13–21  ਦੂਜੇ ਨੰਬਰ ਉੱਤੇ
2016 ਬੰਗਲਾਦੇਸ਼ ਇੰਟਰਨੈਸ਼ਨਲ  ਪੂਰਵੀਸ਼ਾ ਐਸ ਰਾਮ Nguyễn Thị ਸੇਨ
Vũ Thị Trang
6–21, 22–20, 11–21  ਦੂਜੇ ਨੰਬਰ ਉੱਤੇ
2016 ਨੇਪਾਲ ਇੰਟਰਨੈਸ਼ਨਲ  ਪੂਰਵੀਸ਼ਾ ਐਸ ਰਾਮ  ਅਨੁਸ਼ਕਾ ਪਾਰਿਖ
 ਹਰਿਕਾ ਵੇਲੁਦੁਰ੍ਥੀ
21-16, 21-12  ਜੇਤੂ
2018 ਟਾਟਾ ਓਪਨ ਇੰਡੀਆ ਇੰਟਰਨੈਸ਼ਨਲ  ਪੂਰਵੀਸ਼ਾ ਐਸ ਰਾਮ  ਐਨਜੀ ਵਿੰਗ ਯੁੰਗ
 ਯੇਂਗ ਨਗਾ ਟਿੰਗ
10-21, 11-21  ਦੂਜੇ ਨੰਬਰ ਉੱਤੇ
2020 ਯੂਗਾਂਡਾ ਇੰਟਰਨੈਸ਼ਨਲ  ਪੂਰਵੀਸ਼ਾ ਐਸ ਰਾਮ ਡੈਨੀਏਲਾ ਮੈਕਿਆਸ
ਡਾਨਿਕਾ ਨਿਸ਼ਿਮੁਰਾ
21-17, 20-22, 21-14  ਜੇਤੂ

ਮਿਕਸਡ ਡਬਲਜ਼

ਸਾਲ ਟੂਰਨਾਮੈਂਟ ਸਾਥੀ ਵਿਰੋਧੀ ਸਕੋਰ ਨਤੀਜਾ
2020 ਯੂਗਾਂਡਾ ਇੰਟਰਨੈਸ਼ਨਲ  ਤਰੁਣ ਕੋਨਾ  ਸ਼ਿਵਮ ਸ਼ਰਮਾ
 ਪੂਰਵੀਸ਼ਾ ਐਸ ਰਾਮ
21–7, 14–21, 21–16  ਜੇਤੂ

ਹਵਾਲੇ ਸੋਧੋ

  1. "Players: Jakkampudi Meghana". bwfbadminton.com. Badminton World Federation. Retrieved 10 December 2016.
  2. "Player Profile of Meghana J." www.badmintoninindia.com. Badminton Association of India. Retrieved 10 December 2016.
  3. "SAG 2019: Siril, Ashmita lead India to 6 badminton golds". www.outlookindia.com. 6 December 2019. Archived from the original on 10 December 2019. Retrieved 10 December 2019.