ਮੇਹਟਾਂ
ਮੇਹਟਾਂ ਭਾਰਤੀ ਪੰਜਾਬ (ਭਾਰਤ) ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ ਜੋ ਚੰਡੀਗੜ ਨੈਸ਼ਨਲ ਹਾਈਵੇ 1 (ਭਾਰਤ) ਤੇ ਸਥਿਤ ਹੈ। ਖੰਗੂੜਾ, ਨੰਗਲ ਮੱਝਾਂ ਆਦਿ ੲਿਸਦੇ ਗੁਅਾਂਢੀ ਪਿੰਡ ਹਨ ।
ਮੇਹਟਾਂ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਕਪੂਰਥਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਖੇਡ-ਗਤੀਵਿਧੀਆਂ
ਸੋਧੋ- ਮਿਤੀ-22 ਫਰਵਰੀ 2016 ਨੂੰ ਪਿੰਡ ਮੇਹਟਾਂ ਵਿੱਚ ਹੋਏ ਆਖਰੀ ਫੁੱਟਬਾਲ ਮੁਕਾਬਲੇ ਵਿੱਚ ਪਿੰਡ ਪੱਧਰ ਮੁਕਾਬਲੇ ਵਿੱਚ ਅਤੇ 54 ਕਿੱਲੋ ਭਾਰ ਵਰਗ ਵਿੱਚ ਪਲਾਹੀ ਦੀਆਂ ਟੀਮਾਂ ਜੇਤੂ ਰਹੀਅਾਂ ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |