ਮੈਕਸੀਕੋ ਦੀ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ

ਮੈਕਸੀਕੋ ਦੀ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ (ਸਪੇਨੀ: Universidad Nacional Autónoma de México, - ਅੱਖਰੀ ਅਨੁਵਾਦ: ਆਟੋਨੋਮਸ ਨੈਸ਼ਨਲ ਯੂਨੀਵਰਸਿਟੀ ਮੈਕਸੀਕੋ, ਯੂਐਨਏਐਮ) ਮੈਕਸੀਕੋ ਵਿੱਚ ਇੱਕ ਜਨਤਕ ਖੋਜ ਦੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦੀ ਵਿਆਪਕ ਖੋਜ ਅਤੇ ਨਵੀਨਤਾ ਦੇ ਆਧਾਰ ਤੇ ਵਿਸ਼ਵ ਰੈਂਕਿੰਗ ਵਿੱਚ ਇਹ ਬਹੁਤ ਉੱਚੇ ਸਥਾਨ ਤੇ ਹੈ।[10][11][8][12][13]ਯੂਐਨਏਐਮ ਦਾ ਕੈਂਪਸ ਇੱਕ ਯੂਨੈਸਕੋ ਵਿਸ਼ਵ ਹੈਰੀਟੇਜ ਸਾਈਟ ਹੈ, ਜਿਸ ਨੂੰ 20 ਵੀਂ ਸਦੀ ਦੇ ਕੁਝ ਪ੍ਰਸਿੱਧ ਮੈਕਸੀਕੋ ਵਾਸੀਆਂ ਨੇ ਡਿਜ਼ਾਇਨ ਕੀਤਾ ਸੀ। ਮੁੱਖ ਕੈਂਪਸ ਵਿਚ ਕੰਧ ਚਿੱਤਰ ਮੈਕਸੀਕਨ ਇਤਿਹਾਸ ਵਿਚ ਸਭ ਤੋਂ ਵੱਧ ਮਾਨਤਾ ਪ੍ਰਾਪਤ ਕੁਝ ਕਲਾਕਾਰਾਂ ਨੇ ਪੇਂਟ ਕੀਤੇ ਸਨ, ਜਿਵੇਂ ਕਿ ਡਿਏਗੋ ਰਿਵੇਰ ਅਤੇ ਡੇਵਿਡ ਅਲਫਾਰੋ ਸਿਕੀਰੋਸ। 2016 ਵਿਚ, ਇਸ ਦੀ ਸਿਰਫ 8% ਦੀ ਸਵੀਕ੍ਰਿਤੀ ਦੀ ਦਰ ਸੀ।[14] ਯੂਐਨਏਐਮ ਰੋਬਰਟਿਕਸ, ਕੰਪਿਊਟਰ ਵਿਗਿਆਨ, ਗਣਿਤ, ਭੌਤਿਕ ਵਿਗਿਆਨ, ਮਨੁੱਖੀ-ਕੰਪਿਊਟਰ ਸੰਚਾਰ, ਇਤਿਹਾਸ, ਫ਼ਲਸਫ਼ੇ ਵਰਗੇ ਅਨੇਕ ਖੇਤਰਾਂ ਵਿਚ ਦੇ ਬਹੁਤ ਸਾਰੇ ਮਜ਼ਬੂਤ ਖੋਜ ਪ੍ਰਕਾਸ਼ਨ ਅਤੇ ਪੇਟੈਂਟ ਉਤਪੰਨ ਕੀਤੇ ਹਨ। ਸਾਰੇ ਮੈਕਸੀਕਨ ਨੋਬਲ ਪੁਰਸਕਾਰ ਜੇਤੂ ਯੂਐਨਏਐਮ ਦੇ ਪੂਰਵ ਵਿਦਿਆਰਥੀ ਜਾਂ ਫੈਕਲਟੀ ਮੈਂਬਰ ਹਨ। 

ਮੈਕਸੀਕੋ ਦੀ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ
Universidad Nacional Autónoma de México
ਲਾਤੀਨੀ: [Universitas Nationalis Autonoma Mexici] Error: {{Lang}}: text has italic markup (help)
ਪੁਰਾਣਾ ਨਾਮ
Royal and Pontifical University of Mexico
ਮਾਟੋPor mi raza hablará el espíritu
ਅੰਗ੍ਰੇਜ਼ੀ ਵਿੱਚ ਮਾਟੋ
"ਮੇਰੀ ਨਸਲ ਦੇ ਲਈ, ਆਤਮਾ ਬੋਲੇਗੀ"
ਕਿਸਮਪਬਲਿਕ ਯੂਨੀਵਰਸਿਟੀ
ਸਥਾਪਨਾ22 ਸਤੰਬਰ 1910[1][2][3][4][5][6]
Endowment2.4 ਬਿਲੀਅਨ ਅਮਰੀਕੀ ਡਾਲਰ (2012)[7]
ਵਿੱਦਿਅਕ ਅਮਲਾ
36,750 (2012 ਤੱਕ )[8]
ਵਿਦਿਆਰਥੀ324,413 (2011–2012 academic year ਤੱਕ )[8]
ਅੰਡਰਗ੍ਰੈਜੂਏਟ]]187,195 (2012 ਤੱਕ )[8]
ਪੋਸਟ ਗ੍ਰੈਜੂਏਟ]]26,169 (2012 ਤੱਕ )[8]
ਟਿਕਾਣਾ,
ਮੈਕਸੀਕੋ

19°19′44″N 99°11′14″W / 19.32889°N 99.18722°W / 19.32889; -99.18722
ਕੈਂਪਸ7.3 ਵਰਗ ਕਿਲੋਮੀਟਰ
ਰੰਗਨੀਲਾ ਅਤੇ ਸੁਨਹਿਰੀ   
ਮਾਸਕੋਟਪਿਊਮਾ
ਵੈੱਬਸਾਈਟwww.unam.mx

ਇਸ ਦੇ ਆਧੁਨਿਕ ਰੂਪ ਵਿੱਚ  ਯੂਐਨਏਐਮ ਦੀ ਸਥਾਪਨਾ  22 ਸਤੰਬਰ 1910 ਨੂੰ ਜਸਟੋ ਸੀਅਰਾ[1][3][4] ਨੇ ਇਸਦੀ ਪੂਰਵਜ ਮੈਕਸੀਕੋ ਦੀ ਰਾਇਲ ਐਂਡ ਪੌਂਟੀਫ਼ੀਕਲ ਯੂਨੀਵਰਸਿਟੀ ਦੇ ਇੱਕ ਉਦਾਰਵਾਦੀ ਵਿਕਲਪ ਵਜੋਂ ਕੀਤੀ ਸੀ। ਯੂਐਨਏਐਮ ਨੇ 1929 ਵਿਚ ਸਰਕਾਰ ਤੋਂ ਆਪਣੀ ਖੁਦਮੁਖਤਿਆਰੀ ਪ੍ਰਾਪਤ ਕੀਤੀ। ਇਸ ਨੇ ਯੂਨੀਵਰਸਿਟੀ ਨੂੰ ਆਪਣੇ ਖੁਦ ਦੇ ਪਾਠਕ੍ਰਮ ਨੂੰ ਪਰਿਭਾਸ਼ਿਤ ਕਰਨ ਅਤੇ ਸਰਕਾਰ ਦੀ ਦਖਲ ਅੰਦਾਜ਼ੀ ਤੋਂ ਬਿਨਾਂ ਆਪਣੇ ਬਜਟ ਦਾ ਪ੍ਰਬੰਧ ਕਰਨ ਦੀ ਆਜ਼ਾਦੀ ਦਿੱਤੀ ਹੈ। ਯੂਨੀਵਰਸਿਟੀ ਦੇ ਅਕਾਦਮਿਕ ਜੀਵਨ ਤੇ ਇਸ ਦਾ ਡੂੰਘਾ ਪ੍ਰਭਾਵ ਰਿਹਾ ਹੈ, ਜਿਸਦੇ ਬਾਰੇ ਕੁਝ ਦਾ ਦਾਅਵਾ ਹੈ ਕਿ ਵਿਦਿਅਕ ਆਜ਼ਾਦੀ ਅਤੇ ਸੁਤੰਤਰਤਾ ਨੂੰ ਬਹੁਤ ਬਲ ਮਿਲਿਆ ਹੈ।[15]

ਯੂਐਨਏਐਮ 1968 ਦੇ ਵਿਦਿਆਰਥੀ ਅੰਦੋਲਨ ਦਾ ਜਨਮ ਸਥਾਨ ਸੀ, ਜੋ ਨਿਰੰਕੁਸ਼ ਨਿਯਮਾਂ ਦੇ ਖਿਲਾਫ ਇੱਕ ਦੇਸ਼ ਵਿਆਪੀ ਵਿਦਰੋਹ ਵਿੱਚ ਬਦਲ ਗਿਆ ਅਤੇ ਲੋਕਤੰਤਰ ਵੱਲ ਮੈਕਸੀਕੋ ਦੀ ਤਿੰਨ ਦਹਾਕਿਆਂ ਦੀ ਯਾਤਰਾ ਸ਼ੁਰੂ ਕੀਤੀ।[16]

ਇਤਿਹਾਸ

ਸੋਧੋ
 
ਜਸਟੋ ਸੀਅਰਾ, ਬਾਨੀ

ਯੂਨੀਵਰਸਿਟੀ ਦੀ ਸਥਾਪਨਾ ਕੀਤੀ  22 ਸਤੰਬਰ 1910 ਨੂੰ ਜਸਟੋ ਸੀਅਰਾ ਨੇ ਕੀਤੀ ਸੀ।  ਫਿਰ ਪੋਰਫਿਰੋ ਡਿਆਜ਼ ਸ਼ਾਸਨ ਵਿਚ ਸਿੱਖਿਆ ਮੰਤਰੀ, ਜਿਸ ਨੇ 19 ਵੀਂ ਸਦੀ ਦੇ ਇਸ ਤੋਂ ਪਹਿਲਾਂ ਵਾਲੀ, ਮੈਕਸੀਕੋ ਦੀ ਰਾਇਲ ਐਂਡ ਪੌਂਟੀਫ਼ੀਕਲ ਯੂਨੀਵਰਸਿਟੀ ਨਾਲੋਂ ਬਹੁਤ ਹੀ ਵੱਖਰੀ ਸੰਸਥਾ ਬਣਾਉਣ ਦੀ ਮੰਗ ਕੀਤੀ। ਪਹਿਲੀ ਦੀ ਸਥਾਪਨਾ  21 ਸਤੰਬਰ ਨੂੰ 1551ਨੂੰ ਇੱਕ ਸ਼ਾਹੀ ਫ਼ਰਮਾਨ ਦੁਆਰਾ  ਸਪੇਨ ਦੇ ਚਾਰਲਸ ਪਹਿਲੇ ਦੇ ਲਈ ਤਾਜਦਾਰ ਪ੍ਰਿੰਸ ਫਿਲਿਪ ਦੇ ਦਸਤਖਤਾਂ ਨਾਲ ਹੋਈ ਸੀ।[17] ਤੇ ਮੈਕਸੀਕੋ ਦੇ ਮੈਕਸਿਮਿਲਨ ਪਹਿਲੇ 1865 ਵਿਚ ਇਸਨੂੰ ਬੰਦ ਕਰ ਦਿੱਤਾ ਸੀ।[18][19] ਜਸਟੋ ਨੇ ਰੋਮਨ ਕੈਥੋਲਿਕ ਚਰਚ ਮਜ਼ਬੂਤ ਸੰਬੰਧਾਂ ਵਾਲੀ ਇਸ ਸੰਸਥਾ ਦੀ ਥਾਂ ਤੇ[20] ਇਕ ਨਵੀਂ ਯੂਨੀਵਰਸਿਟੀ, ਧਰਮ ਨਿਰਪੱਖ ਅਤੇ ਰਾਸ਼ਟਰੀ ਪਧਰ ਦੀ ਸੰਸਥਾ ਬਣਾਉਣ ਦਾ ਨਿਸ਼ਾਨਾ ਮਿਥਿਆ, ਜੋ ਦੇਸ਼ ਦੇ ਅੰਦਰ ਉੱਚ ਸਿੱਖਿਆ ਦਾ ਪੁਨਰਗਠਨ ਕਰ ਸਕੇ। 

ਹਵਾਲੇ

ਸੋਧੋ
  1. 1.0 1.1 Universidad Nacional Autónoma de México. "UNAM Through Time". Archived from the original on 2013-04-06. Later, on April 26, [1910] he set the National University's founding project in motion. The new institution would be composed of the National Preparatory High School and the School of Higher Studies, along with the schools of Jurisprudence, Medicine, Engineering and Arts (including Architecture). The project was approved and the National University of Mexico was solemnly inaugurated on September 22. The universities of Salamanca, Turkey and Berkeley were its 'godmothers'. {{cite web}}: Unknown parameter |dead-url= ignored (|url-status= suggested) (help)
  2. Justo Sierra (1910-09-22). "Discurso en el acto de la inauguración de la Universidad Nacional de México, el 22 de septiembre de 1910" (PDF) (in Spanish). Archived from the original (PDF) on 2008-10-03. ¿Tenemos una historia? No. La Universidad mexicana que nace hoy no tiene árbol genealógico{{cite web}}: CS1 maint: unrecognized language (link)
  3. 3.0 3.1 Annick Lempérière. "Los dos centenarios de la Independencia mexicana (1910–1921): de la historia patria a la antropología cultural" (PDF) (in Spanish). University of Paris I. Archived from the original (PDF) on 2008-10-03. La universidad soñada por Justo Sierra, ministro de Instrucción Pública, última creación duradera del régimen porfirista, se inauguró al mismo tiempo que la Escuela Nacional de Altos Estudios, que debía ceder su lugar a las humanidades, junto a los programas científicos de los cursos porfiristas. El discurso inaugural de Sierra iba a tono con el espíritu de las celebraciones. La universidad naciente no tenía nada en común, insistía, con la que la precedió: no tenía 'antecesores', sino 'precursores'. {{cite web}}: Unknown parameter |dead-url= ignored (|url-status= suggested) (help)CS1 maint: unrecognized language (link) CS1 maint: Unrecognized language (link)
  4. 4.0 4.1 Javier Garciadiego. "De Justo Sierra a Vasconcelos. La Universidad Nacional durante la Revolución Mexicana" (PDF) (in Spanish). El Colegio de México. Archived from the original (PDF) on 2011-08-17. El mayor esfuerzo en la vida de Sierra fue, precisamente, revertir tal postura; así, se afanó obsesivamente en crear una universidad de ese tipo, pues era la institución que mejor encabezaba "los esfuerzos colectivos de la sociedad moderna para emanciparse integralmente del espíritu viejo". Al margen de numerosas diferencias sustanciales con los liberales, los positivistas, que dominaron el sistema nacional de instrucción pública superior desde 1865, también eran contrarios al establecimiento de una universidad, tanto por conveniencias políticas como por principios doctrinales. Esto hace más admirable el esfuerzo de don Justo, pues era un miembro destacado —canonizado, dice O'Gorman— del grupo de positivistas mexicanos. Su lucha no fue sólo pedagógica sino también política. Si bien no se puede coincidir con [Edmundo] O'Gorman respecto al carácter de Sierra como jerarca del positivismo mexicano, pues siempre fue cuestionado por los más ortodoxos como un pensador ecléctico, falto de disciplina, es de compartirse la admiración que profesa a don Justo, pues su lucha por la fundación de la Universidad Nacional implicó serios distanciamientos de sus principales compañeros políticos e intelectuales, ya fueran liberales o positivistas. {{cite web}}: Unknown parameter |dead-url= ignored (|url-status= suggested) (help)CS1 maint: unrecognized language (link) CS1 maint: Unrecognized language (link)
  5. Manuel López de la Parra. "La casi centenaria UNAM" (in Spanish). Archived from the original on 2009-02-01. "Ciertamente no ha transcendido el hecho de que la Universidad Nacional Autónoma de México; autónoma desde 1929, está próxima a cumplir su primer centenario de vida académica, pues fue inaugurada el 22 de septiembre de 1910, en ocasión de los festejos del primer centenario del inicio de la Revolución de Independencia durante los últimos tiempos del Gobierno de don Porfirio Díaz, y con base en un proyecto elaborado por don Justo Sierra, por entonces, secretario de Instrucción Pública y Bellas Artes con la participación técnica de don Ezequiel A. Chávez, de acuerdo con el modelo típico de las universidades europeas, precisamente con mucho de la Universidad de París; por ese entonces la influencia europea estaba presente, y en especial, la cultura francesa.{{cite web}}: CS1 maint: unrecognized language (link)
  6. Marissa Rivera. "Arrancan festejos por los 100 años de la UNAM" (in Spanish). Archived from the original on 2017-11-14. Retrieved 2018-05-28. El rector José Narro anuncia el programa de actividades para conmemorar los 100 años de UNAM, que iniciaron este miércoles y concluirán el 22 de septiembre de 2011. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
  7. UNAM. "Portal de Estadística Universitaria". Universidad Nacional Autónoma de México. Retrieved 19 ਨਵੰਬਰ 2012.
  8. 8.0 8.1 8.2 8.3 8.4 "La UNAM en numeros". Retrieved August 22, 2012.
  9. "Dirección General de Actividades Deportivas y Recreativas - Inicio". Deportes.unam.mx. Archived from the original on 2013-07-30. Retrieved 2013-08-17. {{cite web}}: Unknown parameter |dead-url= ignored (|url-status= suggested) (help)
  10. http://www.excelsior.com.mx/nacional/2017/03/09/1151098
  11. Clasificación de las universidades latinoamericanas (en inglés).
  12. http://gruporeforma-blogs.com/pruebaStaff/lidera-unam-cu-ranking-de-las-mejores-universidades-2016/[permanent dead link]
  13. http://www.excelsior.com.mx/nacional/2017/02/20/1147491
  14. "Acepta UNAM sólo a 8%, lo más compartido". El Universal (in ਸਪੇਨੀ). Archived from the original on 2017-07-29. Retrieved 2017-03-17.
  15. Elizalde, Guadalupe, Piedras en el Camino de la UNAM, EDAMEX, 1999 p.49.
  16. https://archive.nytimes.com/www.nytimes.com/library/world/americas/060899mexico-student-strike.html
  17. Méndez Arceo, Sergio (1990). La Real y Pontificia Universidad de México: antecedentes, tramitación y despacho de las reales cédulas de erección (in Spanish). Mexico City: Universidad Nacional Autónoma de México. pp. 93–100. ISBN 968-36-1704-2. OCLC 25290441.{{cite book}}: CS1 maint: unrecognized language (link) CS1 maint: Unrecognized language (link)
  18. Catholic Encyclopedia (1911), Catholic Encyclopedia, Volume 10, Appleton, p. 260, ISBN 9780595392414 {{citation}}: More than one of |ISBN= and |isbn= specified (help)
  19. Charles A. Hale (2014), The Transformation of Liberalism in Late Nineteenth-Century Mexico, Princeton University Pres, p. 193, ISBN 9781400863228 {{citation}}: More than one of |ISBN= and |isbn= specified (help)
  20. Justo Sierra. "Discurso en el acto de la inauguración de la Universidad Nacional de México, el 22 de septiembre de 1910" (PDF) (in Spanish). Universidad Nacional Autónoma de México. Archived from the original (PDF) on 2008-10-03. {{cite web}}: Unknown parameter |dead-url= ignored (|url-status= suggested) (help)CS1 maint: unrecognized language (link) CS1 maint: Unrecognized language (link)