ਵਰਜਿਨੀਆ
ਵਰਜਿਨੀਆ (/vərˈdʒɪnjə/ ( ਸੁਣੋ)), ਅਧਿਕਾਰਕ ਤੌਰ ਉੱਤੇ ਵਰਜਿਨੀਆ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਦੇ ਦੱਖਣੀ ਅੰਧ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦੇ ਉਪਨਾਮ "ਪੁਰਾਣੀ ਰਿਆਸਤ" ਅਤੇ "ਰਾਸ਼ਟਰਪਤੀਆਂ ਦੀ ਮਾਂ" ਹਨ ਕਿਉਂਕਿ ਇੱਥੇ ਸੰਯੁਕਤ ਰਾਜ ਦੇ ਅੱਠ ਰਾਸ਼ਟਰਪਤੀ ਜੰਮੇ ਸਨ। ਇਸ ਦੀ ਰਾਜਧਾਨੀ ਰਿਚਮੰਡ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਵਰਜਿਨੀਆ ਬੀਚ ਹੈ। ਇਸ ਰਾਸ਼ਟਰਮੰਡਲ ਦੀ ਅਬਾਦੀ 80 ਲੱਖ ਤੋਂ ਉੱਤੇ ਹੈ।[2]
ਵਰਜਿਨੀਆ ਦਾ ਰਾਸ਼ਟਰਮੰਡਲ Commonwealth of Virginia | |||||
| |||||
ਉੱਪ-ਨਾਂ: ਪੁਰਾਣੀ ਰਿਆਸਤ; ਰਾਸ਼ਟਰਪਤੀਆਂ ਦੀ ਮਾਂ; ਰਾਜਾਂ ਦੀ ਮਾਂ | |||||
ਮਾਟੋ: Sic Semper Tyrannis (ਲਾਤੀਨੀ)[1] | |||||
ਦਫ਼ਤਰੀ ਭਾਸ਼ਾਵਾਂ | ਅੰਗਰੇਜ਼ੀ | ||||
ਬੋਲੀਆਂ | ਅੰਗਰੇਜ਼ੀ 94.6%, ਸਪੇਨੀ 5.9% | ||||
ਵਸਨੀਕੀ ਨਾਂ | ਵਰਜਿਨੀਆਈ | ||||
ਰਾਜਧਾਨੀ | ਰਿਚਮੰਡ | ||||
ਸਭ ਤੋਂ ਵੱਡਾ ਸ਼ਹਿਰ | ਵਰਜਿਨੀਆ ਬੀਚ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਉੱਤਰੀ ਵਰਜਿਨੀਆ | ||||
ਰਕਬਾ | ਸੰਯੁਕਤ ਰਾਜ ਵਿੱਚ 35th ਦਰਜਾ | ||||
- ਕੁੱਲ | 42,774.2 sq mi (110,785.67 ਕਿ.ਮੀ.੨) | ||||
- ਚੁੜਾਈ | 200 ਮੀਲ (320 ਕਿ.ਮੀ.) | ||||
- ਲੰਬਾਈ | 430 ਮੀਲ (690 ਕਿ.ਮੀ.) | ||||
- % ਪਾਣੀ | 7.4 | ||||
- ਵਿਥਕਾਰ | 36° 32′ N to 39° 28′ N | ||||
- ਲੰਬਕਾਰ | 75° 15′ W to 83° 41′ W | ||||
ਅਬਾਦੀ | ਸੰਯੁਕਤ ਰਾਜ ਵਿੱਚ 12ਵਾਂ ਦਰਜਾ | ||||
- ਕੁੱਲ | 8,185,866 (2012 ਦਾ ਅੰਦਾਜ਼ਾ)[2] | ||||
- ਘਣਤਾ | 206.7/sq mi (79.8/km2) ਸੰਯੁਕਤ ਰਾਜ ਵਿੱਚ 14ਵਾਂ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $61,044 (8ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਮਾਊਂਟ ਰਾਜਰਸ[3][4] 5,729 ft (1746 m) | ||||
- ਔਸਤ | 950 ft (290 m) | ||||
- ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[3] sea level | ||||
ਸੰਘ ਵਿੱਚ ਪ੍ਰਵੇਸ਼ | 25 ਜੂਨ 1788 (10ਵਾਂ) | ||||
ਰਾਜਪਾਲ | ਬਾਬ ਮੈਕਡਾਨਲ (ਗ) | ||||
ਲੈਫਟੀਨੈਂਟ ਰਾਜਪਾਲ | ਬਿਲ ਬੋਲਿੰਗ (ਗ) | ||||
ਵਿਧਾਨ ਸਭਾ | ਸਧਾਰਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਮਾਰਕ ਵਾਰਨਰ (ਲੋ) ਟਿਮ ਕੇਨ (ਲੋ) | ||||
ਸੰਯੁਕਤ ਰਾਜ ਸਦਨ ਵਫ਼ਦ | 8 ਗਣਤੰਤਰੀ, 3 ਲੋਕਤੰਤਰੀ (list) | ||||
ਸਮਾਂ ਜੋਨ | ਪੂਰਬੀ: UTC−5/−4 | ||||
ਛੋਟੇ ਰੂਪ | VA US-VA | ||||
ਵੈੱਬਸਾਈਟ | www |
ਹਵਾਲੇ
ਸੋਧੋ- ↑ "Factpack" (PDF). Virginia General Assembly. January 11, 2007. Retrieved October 14, 2008.
- ↑ 2.0 2.1 "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. Retrieved December 22, 2012.
- ↑ 3.0 3.1 "Elevations and Distances in the United States". United States Geological Survey. 2001. Archived from the original on ਅਕਤੂਬਰ 15, 2011. Retrieved October 24, 2011.
{{cite web}}
: Unknown parameter|dead-url=
ignored (|url-status=
suggested) (help) - ↑ Elevation adjusted to North American Vertical Datum of 1988.