ਮੋਤੀ ਮਗਰੀ
ਮੋਤੀ ਮਗਰੀ ਰਾਜਸਥਾਨ ਵਿੱਚ ਉਦੈਪੁਰ ਦੀ ਫਤੇਹ ਸਾਗਰ ਝੀਲ ਦੇ ਕੰਡੇ ਸਥਿਤ ਹੈ। ਮੋਤੀ ਮਗਰੀ ਅਤੇ ਮੋਤੀ ਪਹਾੜੀ ਉੱਪਰ ਰਾਜਪੂਤਾਂ ਦੇ ਨਾਇਕ ਮਹਾਰਾਣਾ ਪ੍ਰਤਾਪ ਦਾ ਆਪਣੇ ਪਸੰਦੀਦਾ ਘੋੜੇ ਚੇਤਕ ਉੱਪਰ ਸਵਾਰ ਸਿਲਵਰ ਦਾ ਬੁੱਤ ਬਣਿਆ ਹੈ। ਇਸਨੂੰ ਮਹਾਰਾਣਾ ਪ੍ਰਤਾਪ ਮੈਮੋਰੀਅਲ ਹਾਲ ਵੀ ਕਹਿੰਦੇ ਹਨ।
ਮੋਤੀ ਮਗਰੀ | |
---|---|
ਸ਼ਹਿਰ | |
ਦੇਸ਼ | India |
ਰਾਜ | ਰਾਜਸਥਾਨ |
ਜ਼ਿਲ੍ਹਾ | ਉਦੈਪੁਰ |
ਭਾਸ਼ਾਵਾਂ | |
• ਅਧਿਕਾਰਕ | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
ਨੇੜਲਾ ਸ਼ਹਿਰ | ਉਦੈਪੁਰ |
ਭੂਗੋਲਿਕ ਸਥਿਤੀ
ਸੋਧੋਮੋਤੀ ਮਗਰੀ ਫਤੇਹ ਸਾਗਰ ਝੀਲ ਕੋਲ ਬਣਿਆ ਹੈ।[1]
ਇਤਿਹਾਸ
ਸੋਧੋਮਾਹਾਰਾਣਾ ਪ੍ਰਤਾਪ ਯਾਦਗਾਰ ਦਾ ਨੀਂਹ ਪੱਥਰ ਮਾਹਾਰਾਣਾ ਭਾਗਵਤ ਸਿੰਘ ਮੇਵਾੜ ਨੇ ਰੱਖਿਆ ਅਤੇ ਇਸ ਨੂੰ ਜਨਤਕ ਫੰਡ ਨਾਲ ਪੂਰਾ ਕੀਤਾ ਗਿਆ।[2]
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ http://wikimapia.org/1388031/Moti-Magri Wikimapia
- ↑ "Maharana Pratap Memorial". http://www.udaipur.org.uk/. Udaipur India. Retrieved 13 October 2015.
{{cite web}}
: External link in
(help)|website=
ਬਾਹਰੀ ਕੜੀਆਂ
ਸੋਧੋ- ਮਹਾਰਾਣਾ ਪ੍ਰਤਾਪ Archived 2018-09-16 at the Wayback Machine.