ਪਿਛੋਲਾ ਝੀਲ
ਪਿਛੋਲਾ ਝੀਲ ਭਾਰਤ ਦੇ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਸਥਿਤ ਹੈ। ਇਹ ਇੱਕ ਗੈਰ-ਕੁਦਰਤੀ ਤਾਜੇ ਪਾਣੀ ਦੀ ਝੀਲ ਹੈ। ਜਿਸਦਾ ਨਿਰਮਾਣ 1363 ਈਸਵੀ ਵਿੱਚ ਹੋਇਆ। ਪਿਛੋਲੀ ਪਿੰਡ ਦੇ ਕੋਲ ਹੋਣ ਕਰ ਕੇ ਇਸ ਦਾ ਨਾਮ ਪਿਛੋਲੀ ਝੀਲ ਰੱਖਿਆ ਗਿਆ। ਇਸ ਝੀਲ ਦੇ ਨਿਰਮਾਣ ਦਾ ਮੁੱਖ ਕਾਰਨ ਇਸ ਦੇ ਪਾਣੀ ਨਾਲ ਡੈਮ ਦੀ ਉਸਾਰੀ ਕਰਨਾ ਸੀ ਜਿਸ ਨਾਲ ਸਿੰਚਾਈ ਅਤੇ ਪੀਣ ਲਈ ਪਾਣੀ ਦਾ ਪ੍ਰਬੰਧ ਹੋ ਸਕੇ। ਝੀਲ ਵਿੱਚ ਜੱਗ ਨਿਵਾਸ ਅਤੇ ਜਨ ਨਿਵਾਸ ਦੋ ਟਾਪੂ ਬਣੇ ਹੋਏ ਹਨ। ਜਿਨਹਾਂ ਤੋ ਝੀਲ ਦੇ ਨਜ਼ਾਰੇ ਨੂੰ ਵੇਖਿਆ ਜਾ ਸਕਦਾ ਹੈ।[1][2]
ਪਿਛੋਲਾ ਝੀਲ | |
---|---|
ਸਥਿਤੀ | ਰਾਜਸਥਾਨ |
ਗੁਣਕ | 24°34′19″N 73°40′44″E / 24.572°N 73.679°E |
Lake type | ਤਾਜ਼ੇ ਪਾਣੀ ਦੀ ਝੀਲ |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Catchment area | 55 km2 (21 sq mi) |
Basin countries | India |
ਪ੍ਰਬੰਧਨ ਏਜੰਸੀ | ਅਰਵਿੰਦ ਸਿੰਘ ਮੇਵਾੜ |
ਵੱਧ ਤੋਂ ਵੱਧ ਲੰਬਾਈ | 4 km (2.5 mi) |
ਵੱਧ ਤੋਂ ਵੱਧ ਚੌੜਾਈ | 3 km (1.9 mi) |
Surface area | 696 ha (1,720 acres) |
ਔਸਤ ਡੂੰਘਾਈ | 4.32 m (14.2 ft) |
ਵੱਧ ਤੋਂ ਵੱਧ ਡੂੰਘਾਈ | 8.5 m (28 ft) |
Water volume | 13.08 million cubic metres (462×10 6 cu ft) |
Islands | ਜਗ ਨਿਵਾਸ, ਜਗ ਮੰਦਰ ਅਤੇ ਅਰਸੀ ਵਿਲਾਸ |
Settlements | ਉਦੈਪੁਰ |
ਝੀਲ ਉੱਪਰ ਚਾਰ ਟਾਪੂ ਬਣੇ ਹੋਏ ਹਨ:
ਪਹੁੰਚ
ਸੋਧੋਉਦੈਪੁਰ ਤੋ ਲੋਕਲ ਬੱਸ, ਟਾਂਗੀਆ, ਆਟੋਰਿਕਸ਼ਾ ਅਤੇ ਟੈਕਸੀਆਂ ਰਾਹੀ ਝੀਲ ਪਿਛੋਲਾ ਤੱਕ ਪਹੁੰਚੀਆਂ ਜਾ ਸਕਦਾ ਹੈ। ਉਦੈਪੁਰ ਯਾਤਾਜਾਤ ਗੋਲਡਨ ਕੁਆਡਰੀਲੇਟਰਲ ਰੋਡ ਨੇਟਵਰਕ ਨਾਲ ਜੁੜਿਆ ਹੋਣ ਕਰ ਕੇ ਇਸ ਦੀ ਦਿੱਲੀ ਅਤੇ ਮੁੰਬਈ ਦੇ ਨੇਸ਼ਨਲ ਹਾਇਵੇ ਦੂਰੀ 650 ਕਿੱਲੋਮੀਟਰ ਹੈ। ਰਾਜਸਥਨ ਦੀ ਰਾਜਧਾਨੀ ਜੈਪੁਰ ਦੀ ਰੋਡ ਰਾਹੀ ਦੂਰੀ 6 ਕਿੱਲੋਮੀਟਰ ਹੈ। ਅਹਮਦਾਬਾਦ ਤੋਂ ਉਦੈਪੁਰ ਦੀ ਦੂਰੀ 3.5 ਕਿੱਲੋਮੀਟਰ ਹੈ। ਦਿੱਲੀ ਤੋਂ ਰਾਜਸਥਨ ਟੁਰਿਜਮ ਦੀ ਸਿੱਧੀ ਬਸ ਸੁਵਿਧਾ ਮਿਲ ਜਾਂਦੀ ਹੈ। ਝੀਲ ਤੋਂ 25 ਕਿੱਲੋਮੀਟਰ ਉੱਤੇ ਦਬੋਕ ਏਅਰਪੋਰਟ ਹੈ ਜਿਹੜਾ ਕੇ ਦਿੱਲੀ ਅਤੇ ਮੁੰਬਈ ਨਾਲ ਜੁੜਿਆ ਹੋਇਆ ਹੈ। ਉਦੈਪੁਰ ਰੇਲਵੇ ਸਟੇਸ਼ਨ ਅਤੇ ਮਹਾਰਾਣਾ ਪ੍ਰਤਾਪ ਬਸ ਸਟੈੰਡ ਦੋਵੇ ਹੀ ਝੀਲ ਤੋਂ 3 ਕਿੱਲੋਮੀਟਰ ਦੀ ਦੂਰੀ ਉੱਤੇ ਹਨ। [4]
ਇਤਿਹਾਸ
ਸੋਧੋਮਹਾਰਾਣਾ ਲੱਖਾ ਦੇ ਰਾਜ ਸਮੇਂ ਇੱਕ ਅਨਾਜ ਢੋਹਣ ਵਾਲੇ ਕਵੀਲੇ ਨਾਲ ਸੰਬੰਧਿਤ ਬਣਜਾਰੇ ਨੇ 1362 ਏਡੀ ਵਿੱਚ ਪਿਛੋਲਾ ਝੀਲ ਦੀ ਉਸਾਰੀ ਕੀਤੀ[5] ਉਸ ਤੋਂ ਬਾਅਦ ਮਹਾਰਾਣਾ ਪ੍ਰਤਾਪ ਨੇ ਹਰੀਆਂ ਪਹਾੜੀਆ ਨਾਲ ਘਿਰੀ ਇਸ ਸੁੰਦਰ ਦਿੱਖ ਵਾਲੀ ਝੀਲ ਦੇ ਕੰਡੇ ਉਦੈਪੁਰ ਨਗਰ ਸਥਾਪਿਤ ਕੀਤਾ ਅਤੇ ਝੀਲ ਦੇ ਕਿਨਾਰੇ ਬਾਡੀਪੋਲ ਡੇਮ ਦਾ ਨਿਰਮਾਣ ਕਰਵਾ ਦਿੱਤਾ ਜਿਸ ਨਾਲ ਝੀਲ ਦੀ ਖੇਤਰ ਸੀਮਾ ਹੋਰ ਵੱਧ ਗਈ।[1]
ਨਤੀਨੀ ਚਬੂਤਰਾ
ਸੋਧੋਪਾਣੀ ਪ੍ਰਬੰਧ ਅਤੇ ਤਕਨੀਕੀ ਵੇਰਵਾ
ਸੋਧੋਪਾਣੀ ਦੀ ਗੁਣਵੱਤਾ
ਸੋਧੋਝੀਲ ਨੂੰ ਖ਼ਤਰੇ
ਸੋਧੋਝੀਲ ਉਸਾਰੀ ਦਾ ਕੰਮ
ਸੋਧੋਭਾਰਤ ਦੀਆਂ ਝੀਲਾਂ ਦੀ ਸੂਚੀ
ਸੋਧੋਗੈਲਰੀ
ਸੋਧੋ-
ਪਿਛੋਲਾ ਝੀਲ ਤੇ ਸਿਟੀ ਪੈਲੇਸ
-
ਝੀਲ ਤੇ ਘਾਟ
-
ਪਿਛੋਲਾ ਝੀਲ ਤੇ ਜਗ ਮੰਦਿਰ
-
ਪਿਛੋਲਾ ਝੀਲ ਦਾ ਦ੍ਰਿਸ਼
-
ਪਾਨੀਕੋ ਝੀਲ ਤੇ ਸੂਰਜਡੁੱਬਣ ਦਾ ਦ੍ਰਿਸ਼, ਕਰਨੀ ਮਾਤਾ ਸਾਹਿਬ ਮੰਦਰ ਤੋਂ ਦਿਖਾਈ ਦੇ ਰਿਹਾ ਹੈ
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 "Pichola Lake".
- ↑ "Lake Pichola Udaipur". Archived from the original on 27 ਅਕਤੂਬਰ 2008. Retrieved 15 ਨਵੰਬਰ 2015.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 3 ਜੂਨ 2015. Retrieved 15 ਨਵੰਬਰ 2015.
{{cite web}}
: Unknown parameter|dead-url=
ignored (|url-status=
suggested) (help) - ↑ "Lake Pichola, Udaipur".
- ↑ "Pichola Lake". Udaipur. Retrieved 2 ਨਵੰਬਰ 2008.