ਮੌਲਿਬਡੀਨਮ

(ਮੋਲਿਬਡੇਨਮ ਤੋਂ ਮੋੜਿਆ ਗਿਆ)

ਮੌਲਿਬਡੀਨਮ ਜਾਂ ਮੌਲਿਬਡਨਮ (ਅੰਗ੍ਰੇਜ਼ੀ: Molybdenum) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 42 ਹੈ ਅਤੇ ਇਸ ਦਾ ਨਿਸ਼ਾਨ Mo ਹੈ। ਇਸ ਦਾ ਪਰਮਾਣੂ-ਭਾਰ 95.94(2) amu ਹੈ।

ਬਾਹਰੀ ਕੜੀ

ਸੋਧੋ