ਮੋਹਸਿਨ ਨਮਜੂ, (Persian: محسن نامجو), ਇੱਕ ਇਰਾਨੀ ਸੰਗੀਤਕਾਰ ਅਤੇ ਗੀਤਕਾਰ ਹੈ। ਸੰਗੀਤ ਦਾ ਉਸ ਦਾ ਸਟਾਈਲ ਬਲੂਜ਼ ਅਤੇ ਰੌਕ ਦੇ ਨਾਲ-ਨਾਲ ਈਰਾਨ ਲੋਕ ਸੰਗੀਤ ਤੋਂ ਪ੍ਰਭਾਵਿਤ ਹੈ। ਉਸ ਦੇ ਗੀਤਾਂ ਦੇ ਬੋਲ ਵੀ ਫ਼ਾਰਸੀ ਕਲਾਸੀਕਲ ਸ਼ਾਇਰੀ, ਉਸ ਦੇ ਆਪਣੇ ਗੀਤਾਂ, ਅਤੇ ਸਮਕਾਲੀ ਕਵਿਤਾਵਾਂ ਦਾ ਅਜੀਬ ਸੁਮੇਲ ਹਨ; ਅਤੇ ਸੰਗੀਤ ਵਹਾਉ ਅਤੇ ਗਾਉਣ ਦੀ ਇੱਕ ਮੁਕਤ ਸ਼ੈਲੀ ਸਿਰਜਣ ਲਈ ਵਿਅੰਗ ਅਤੇ ਤਾਅਨੇ ਨਾਲ ਖੁੱਲ੍ਹ ਕੇ ਸ਼ਬਦ ਵਰਤਦਾ ਹੈ। ਇਰਾਨ ਵਿੱਚ ਨਿਊਯਾਰਕ ਟਾਈਮਜ਼ ਦਾ ਇੱਕ ਈਰਾਨੀ ਪੱਤਰਕਾਰ ਲਿਖਦਾ ਹੈ ਕਿ "ਕੁਝ ਲੋਕ ਉਸਨੂੰ ਇਰਾਨ ਦਾ ਬੌਬ ਡਿਲਨ ਕਹਿੰਦੇ ਹਨ।"[1]

محسن نامجو
Mohsen Namjoo
ਮੋਹਸਿਨ ਨਮਜੂ, ਨਿਊਯਾਰਕ 2013
ਜਾਣਕਾਰੀ
ਜਨਮ1976
Torbat-e Jam, ਇਰਾਨ
ਵੰਨਗੀ(ਆਂ)ਫ਼ਾਰਸੀ ਪਰੰਪਰਾਗਤ ਸੰਗੀਤ
ਇਰਾਨੀ ਲੋਕ ਸੰਗੀਤ
ਰਾਕ
ਪ੍ਰਯੋਗਾਤਮਕ ਰਾਕ
ਕਿੱਤਾਗੀਤਕਾਰ
ਸਿਤਾਰ ਵਾਦਕ
ਗਾਇਕ
ਸਾਜ਼ਸਿਤਾਰ
ਗਿਤਾਰ
ਸਾਲ ਸਰਗਰਮ1993–ਮੌਜੂਦ
ਵੈਂਬਸਾਈਟਅਧਿਕਾਰਿਤ ਵੈੱਬਸਾਈਟ

ਡਿਸਕੋਗਰਾਫੀ

ਸੋਧੋ

ਐਲਬਮ

ਸੋਧੋ
ਸਟੂਡੀਓ ਐਲਬਮ
Year Title Persian Native Note
2007 ਤੌਰੰਜ ترنج ਸਤੰਬਰ ਵਿੱਚ
2008 ਜਬਰ-ਏ-ਜਗ਼ਰਾਫ਼ੀਆ جبرِ جغرافیایی
2009 ਆਹਾ آخ ਅਕਤੂਬਰ ਵਿੱਚ
2011 ਬੋਸਾਹਾਈ ਬੇਹੂਦਾ بوسه‌های بیهوده - 2014 ਅਜ਼ ਪੋਸਤ ਨਾਰੰਗੀ ਮੱਦ از پوست ی مدنارنگد ਮਈ ਵਿੱਚ
Live albums
Year Title Persian Native Note
2011 ਅਲਕੀ الکی ਦਸੰਬਰ ਵਿੱਚ
2012 13/8 سیزده/هشت ਪਤਝੜ ਵਿੱਚ

ਸਿੰਗਲ

ਸੋਧੋ

ਆਡੀਓ ਕਿਤਾਬਾਂ

ਸੋਧੋ

ਹਵਾਲੇ

ਸੋਧੋ
  1. Fathi, Nazila (1 September 2007). "Iran's Dylan on the Lute, With Songs of Sly Protest". The New York Times. Retrieved 10 December 2011.