ਮੜ੍ਹੀ (ਪਿੰਡ)
ਮੜ੍ਹੀ ਭਾਰਤ ਦੇ ਹਿਮਾਚਲ ਪ੍ਰਦੇਸ ਰਾਜ ਦੇ ਜਿਲਾ ਮਨਾਲੀ ਵਿੱਚ ਸੈਲਾਨੀ ਖਾਨ -ਪਾਣ ਲਈ ਰੇਸਟਤੋਰਾਂ ਅਧਾਰਤ ਇੱਕ ਬਸਤੀਨੁਮਾ ਪਿੰਡ ਹੈ ਜੋ ਮਨਾਲੀ ਤੋਂ ਰੋਹਤਾਂਗ ਦੇ ਅੱਧ ਵਿਚਕਾਰ ਮਨਾਲੀ-ਲੇਹ ਹਾਈ-ਵੇ ਸੜਕ ਤੇ ਪੈਂਦਾ ਹੈ । [1] ਮਨਾਲੀ ਤੋਂ ਰੋਹਤਾਂਗ ਜਾਣ ਵਾਲੇ ਸੈਲਾਨੀ ਅਕਸਰ ਮੜ੍ਹੀ ਵਿਖੇ ਰੁਕ ਕੇ ਜਾਂਦੇ ਹਨ ਤਾਂ ਕਿ ਉਹ ਇਥੇ ਕੁਝ ਖਾ ਪੀ ਸਕਣ। [2] ਇਹ ਬਸਤੀ ਪਿੰਡ ਮੌਸਮੀ ਕਿਸਮ ਦਾ ਹੈ ਜਿਥੇ ਆਮ ਤੌਰ ਤੇ ਸਰਦੀਆਂ ਵਿੱਚ ਕਾਰੋਬਾਰ ਬੰਦ ਰਹਿੰਦਾ ਹੈ । [3]
ਮੜ੍ਹੀ | |
---|---|
ਪਿੰਡ | |
ਦੇਸ | ਭਾਰਤ |
ਰਾਜ | ਹਿਮਾਚਲ ਪ੍ਰਦੇਸ |
ਉੱਚਾਈ | 3,360 m (11,020 ft) |
ਭਾਸ਼ਾਵਾਂ | |
• ਸਰਕਾਰੀ | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
ਹਵਾਲੇ
ਸੋਧੋ- ↑ Deepak Sanan & Dhanu Swadi. Exploring Kinnaur in the Trans-Himalaya. Indus Publishing (2002), p. 77. ISBN 978-81-7387-131-3.
- ↑ David Abram. Rough Guide to India. Rough Guides (2003) ,p. 523. ISBN 978-1-84353-089-3.
- ↑ Campbell R. Spooner. Ski touring India's Kullu Valley. Alpine Touring Publishing (2002), p. 53. ISBN 978-0-9581086-0-7.