ਮੱਨਾਰ ਦੀ ਖਾੜੀ (ਸਿੰਹਾਲਾ: මන්නාරමි ‌බොක්ක ਤਮਿਲ਼: மன்னார் வளைகுடா) ਇੱਕ ਵਿਸ਼ਾਲ ਕਛਾਰ ਖਾੜੀ ਹੈ ਜੋ ਹਿੰਦ ਮਹਾਂਸਾਗਰ ਵਿਚਲੇ ਲਕਸ਼ਦੀਪ ਸਾਗਰ ਦਾ ਹਿੱਸਾ ਹੈ। ਇਹ ਭਾਰਤ ਦੇ ਦੱਖਣੀ ਸਿਰੇ ਅਤੇ ਸ੍ਰੀਲੰਕਾ ਦੇ ਪੱਛਮੀ ਤਟ ਵਿਚਕਾਰ ਸਥਿੱਤ ਹੈ। ਨੀਵੇਂ ਟਾਪੂਆਂ ਅਤੇ ਮੂੰਗਾਂ-ਚਟਾਨਾਂ ਦੀ ਇੱਕ ਲੜੀ, ਜਿਸ ਨੂੰ ਆਦਮ ਦਾ ਪੁਲ ਜਾਂ ਰਾਮਸੇਤੂ ਕਿਹਾ ਜਾਂਦਾ ਹੈ (ਜਿਸ ਵਿੱਚ ਮੱਨਾਰ ਟਾਪੂ ਸ਼ਾਮਲ ਹੈ), ਇਸ ਖਾੜੀ ਨੂੰ ਪਾਕ ਖਾੜੀ ਤੋਂ ਵੱਖ ਕਰਦੀ ਹੈ ਜੋ ਉੱਤਰ ਵੱਲ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਪੈਂਦੀ ਹੈ। ਦੱਖਣੀ ਭਾਰਤ ਥਮੀਰਬਰਾਨੀ ਦਰਿਆ ਅਤੇ ਸ੍ਰੀਲੰਕਾ ਦਾ ਅਰੂਵੀ ਅਰੂ ਦਰਿਆ ਇਸ ਵਿੱਚ ਆ ਡਿੱਗਦੇ ਹਨ।

ਮੰਨਾਰ ਦੀ ਖਾੜੀ
ਗੁਣਕ8°28′N 79°01′E / 8.47°N 79.02°E / 8.47; 79.02
Basin countriesਭਾਰਤ, ਸ੍ਰੀਲੰਕਾ
ਵੱਧ ਤੋਂ ਵੱਧ ਲੰਬਾਈ160 km (99 mi)
ਵੱਧ ਤੋਂ ਵੱਧ ਚੌੜਾਈ130–275 km (81–171 mi)
ਔਸਤ ਡੂੰਘਾਈ1,335 m (4,380 ft)
ਹਵਾਲੇ[1][2]

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
  2. Gulf of Mannar Archived 2011-05-16 at the Wayback Machine., ਮਹਾਨ ਸੋਵੀਅਤ ਵਿਸ਼ਵਕੋਸ਼ (ਰੂਸੀ ਵਿੱਚ)
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.