ਯਜਨਾਸੇਨੀ: ਦ੍ਰੌਪਦੀ ਦੀ ਕਹਾਣੀ[1] ਪ੍ਰਤਿਭਾ ਰੇ ਦੁਆਰਾ 1984 ਦਾ ਇੱਕ ਓਡੀਆ ਭਾਸ਼ਾ ਦਾ ਨਾਵਲ ਹੈ। ਕਹਾਣੀ ਮਸ਼ਹੂਰ ਮਹਾਂਕਾਵਿ ਮਹਾਂਭਾਰਤ ਦੀ ਦ੍ਰੋਪਦੀ ਦੇ ਦੁਆਲੇ ਘੁੰਮਦੀ ਹੈ। ਯਜਨਾਸੇਨੀ ਸ਼ਬਦ ਦਾ ਅਰਥ ਹੈ ਅੱਗ ਵਿੱਚੋਂ ਪੈਦਾ ਹੋਈ ਔਰਤ। ਕਿਤਾਬ ਦਾ ਅੰਗਰੇਜ਼ੀ, ਹਿੰਦੀ, ਮਲਿਆਲਮ, ਕੰਨੜ, ਮਰਾਠੀ, ਅਸਾਮੀ, ਬੰਗਾਲੀ, ਨੇਪਾਲੀ ਅਤੇ ਹੰਗਰੀਆਈ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।[2]

ਯਜਨਾਸੇਨੀ
ਲੇਖਕਪ੍ਰਤਿਭਾ ਰੇ
ਦੇਸ਼ਭਾਰਤ
ਭਾਸ਼ਾਉੜੀਆ
ਵਿਧਾਨਾਵਲ
ਮੀਡੀਆ ਕਿਸਮਪ੍ਰਿੰਟ
ਅਵਾਰਡਮੂਰਤੀਦੇਵੀ ਅਵਾਰਡ 1991, ਸਰਲਾ ਅਵਾਰਡ

ਇਸ ਨਾਵਲ ਨੂੰ ਸੁਮਨ ਪੋਖਰਲ ਦੁਆਰਾ ਨੇਪਾਲੀ ਵਿੱਚ ਇੱਕ ਥੀਏਟਰਿਕ ਨਾਟਕ ਵਿੱਚ ਪੇਸ਼ ਕੀਤਾ ਗਿਆ ਹੈ।

ਇਨਾਮ

ਸੋਧੋ
  • ਸਰਲਾ ਅਵਾਰਡ, 1990 [3]
  • ਮੂਰਤੀਦੇਵੀ ਅਵਾਰਡ, 1991 [3]

ਹਵਾਲੇ

ਸੋਧੋ
  1. WorldCat book listing
  2. Jagannathan, Prema. The Mahabharata and Contemporary Indian Novel: Shashi Tharoor, Pratibha Ray, S.l. Bhyrappa. New Delhi: Prestige Books, 2010.
  3. 3.0 3.1 "Pratibha Ray elected chairperson of Bharatiya Jnanpith Selection Board". New Indian Express. 9 October 2018.

ਬਾਹਰੀ ਲਿੰਕ

ਸੋਧੋ