ਯਾਕ ਪਰੇਵੈਰ (4 ਫਰਵਰੀ 1900 – 11 ਅਪਰੈਲ 1977) ਇੱਕ ਫਰਾਂਸੀਸੀ ਕਵੀ ਅਤੇ ਸਕ੍ਰੀਨਲੇਖਕ ਸੀ। ਇਸਦੀ ਸਭ ਤੋਂ ਮਸ਼ਹੂਰ ਫਿਲਮ ਜੰਨਤ ਦੇ ਬੱਚੇ (ਫ਼ਿਲਮ) ਹੈ।

ਯਾਕ ਪਰੇਵੈਰ
1961 ਵਿੱਚ ਯਾਕ ਪਰੇਵੈਰ
1961 ਵਿੱਚ ਯਾਕ ਪਰੇਵੈਰ
ਜਨਮ(1900-02-04)4 ਫਰਵਰੀ 1900
ਨਿਊਲੀ-ਸੁਰ-ਸੀਏਨ, ਫ਼ਰਾਂਸ
ਮੌਤ11 ਅਪ੍ਰੈਲ 1977(1977-04-11) (ਉਮਰ 77)
ਓਮੋਨਵੀਅ-ਲਾ-ਪਤੀਤ, ਫ਼ਰਾਂਸ
ਕਿੱਤਾਕਵੀ, ਸਕ੍ਰੀਨਲੇਖਕ
ਸ਼ੈਲੀਕਵਿਤਾ
ਸਾਹਿਤਕ ਲਹਿਰਪੜਯਥਾਰਥਵਾਦ, ਪ੍ਰਤੀਕਵਾਦ
ਦਸਤਖ਼ਤ

ਜੀਵਨ

ਸੋਧੋ

ਯਾਕ ਦਾ ਜਨਮ ਨਿਊਲੀ-ਸੁਰ-ਸੀਏਨ ਵਿੱਚ ਹੋਇਆ ਅਤੇ ਇਸਦਾ ਪਾਲਣ-ਪੋਸ਼ਣ ਪੈਰਿਸ ਵਿੱਚ ਹੋਇਆ। ਮੁਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਪੜ੍ਹਾਈ ਛੱਡ ਦਿੱਤੀ ਅਤੇ ਇਸਨੇ ਬੋਨ ਮਾਰਛੇ ਨਾਂ ਦੇ ਸਟੋਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।