ਯੁਕਾਤਾਨ

ਮੈਕਸੀਕੋ ਦਾ ਇੱਕ ਸੂਬਾ

ਯੁਕਾਤਾਨ (ਇਸ ਅਵਾਜ਼ ਬਾਰੇ ʝukaˈtan ), ਦਫ਼ਤਰੀ ਤੌਰ ਉੱਤੇ ਯੁਕਾਤਾਨ ਦਾ ਅਜ਼ਾਦ ਅਤੇ ਮੁਖ਼ਤਿਆਰ ਰਾਜ (ਸਪੇਨੀ: Estado Libre y Soberano de Yucatán), 31 ਰਾਜਾਂ ਵਿੱਚੋਂ ਇੱਕ ਹੈ ਜੋ ਸੰਘੀ ਜ਼ਿਲ੍ਹੇ ਨਾਲ਼ ਮਿਲ ਕੇ ਮੈਕਸੀਕੋ ਦੇ 32 ਸੰਘੀ ਖੰਡ ਬਣਾਉਂਦਾ ਹੈ। ਇਹਨੂੰ 106 ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ ਅਤੇ ਇਹਦੀ ਰਾਜਧਾਨੀ ਮੇਰੀਦਾ ਹੈ।

ਯੁਕਾਤਾਨ
Yucatán
ਉਪਨਾਮ:
La Hermana República de Yucatán
(ਯੁਕਾਤਾਨ ਦਾ ਭੈਣਨੁਮਾ ਗਣਰਾਜ)[1][2]
ਗੁਣਕ: 20°50′N 89°0′W / 20.833°N 89.000°W / 20.833; -89.000ਗੁਣਕ: 20°50′N 89°0′W / 20.833°N 89.000°W / 20.833; -89.000
ਦੇਸ਼ ਮੈਕਸੀਕੋ
ਰਾਜਧਾਨੀ ਮੇਰੀਦਾ
ਨਗਰਪਾਲਿਕਾਵਾਂ 106
ਦਾਖ਼ਲਾ 23 ਦਸੰਬਰ, 1823[3][4]
ਵਰਗ 8ਵਾਂ[a]
ਅਬਾਦੀ (2012)
 - ਕੁੱਲ 2,015,977
 - ਦਰਜਾ 21ਵਾਂ
ਡਾਕ ਕੋਡ 97

ਹਵਾਲੇਸੋਧੋ

  1. "La bandera de Yucatán". Diario de Yucatán. Retrieved August 30, 2010. 
  2. "La historia de la República de Yucatán". Portal Electronico de Dzidzantun Yucatán. Retrieved August 30, 2010. 
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named diputaciones
  4. Nettie Lee Benson; Colegio de México. Centro de Estudios Históricos; Universidad Nacional Autónoma de México (1994). La diputación provincial y el federalismo mexicano. UNAM. pp. 227–. ISBN 978-968-12-0586-7. Retrieved February 20, 2011.