ਯੂਕੋਨ ਦਰਿਆ
ਯੂਕੋਨ ਦਰਿਆ ਉੱਤਰ-ਪੱਛਮੀ ਉੱਤਰੀ ਅਮਰੀਕਾ ਦਾ ਇੱਕ ਪ੍ਰਮੁੱਖ ਦਰਿਆ ਹੈ। ਇਹਦਾ ਸਰੋਤ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਹੈ। ਇਹਦਾ ਅਗਲਾ ਹਿੱਸਾ ਯੂਕੋਨ ਰਾਜਖੇਤਰ ਵਿੱਚ ਹੈ ਜਿਹਨੂੰ ਇਹਨੇ ਇਹ ਨਾਂ ਦਿੱਤਾ ਹੈ। ਹੇਠਲਾ ਹਿੱਸਾ ਅਮਰੀਕੀ ਰਾਜ ਅਲਾਸਕਾ ਵਿੱਚ ਸਥਿੱਤ ਹੈ। ਇਹ ਦਰਿਆ 3,190 ਕਿਲੋਮੀਟਰ ਲੰਮਾ ਹੈ।[2][3] ਅਤੇ ਯੂਕੋਨ-ਕੁਸਕੋਕਵਿਮ ਡੈਲਟਾ ਉੱਤੇ ਜਾ ਕੇ ਬੇਰਿੰਗ ਸਾਗਰ ਵਿੱਚ ਜਾ ਡਿੱਗਦਾ ਹੈ।
ਯੂਕੋਨ ਦਰਿਆ | |
ਦਰਿਆ | |
ਡਾਸਨ ਸ਼ਹਿਰ, ਯੂਕੋਨ ਕੋਲ ਯੂਕੋਨ ਦਾ ਨਜ਼ਾਰਾ
| |
ਦੇਸ਼ | ਕੈਨੇਡਾ, ਸੰਯੁਕਤ ਰਾਜ |
---|---|
ਰਾਜ | ਅਲਾਸਕਾ |
ਸਰੋਤ | ਲੈਵਲਿਨ ਗਲੇਸ਼ੀਅਰ ਕੋਲ ਆਤਲਿਨ ਝੀਲ |
- ਸਥਿਤੀ | ਆਤਲਿਨ ਜ਼ਿਲ੍ਹਾ, ਬ੍ਰਿਟਿਸ਼ ਕੋਲੰਬੀਆ, ਕੈਨੇਡਾ |
- ਦਿਸ਼ਾ-ਰੇਖਾਵਾਂ | 59°10′N 133°50′W / 59.167°N 133.833°W |
ਦਹਾਨਾ | Bering Sea |
- ਸਥਿਤੀ | ਵੇਡ ਹੈਂਪਟਨ, ਅਲਾਸਕਾ, ਸੰਯੁਕਤ ਰਾਜ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 62°35′55″N 164°48′00″W / 62.59861°N 164.80000°W |
ਲੰਬਾਈ | 3,190 ਕਿਮੀ (1,982 ਮੀਲ) |
ਬੇਟ | 8,54,700 ਕਿਮੀ੨ (3,30,002 ਵਰਗ ਮੀਲ) |
ਡਿਗਾਊ ਜਲ-ਮਾਤਰਾ | |
- ਔਸਤ | 6,430 ਮੀਟਰ੩/ਸ (2,27,073 ਘਣ ਫੁੱਟ/ਸ) |
[1][2] |
ਹਵਾਲੇ
ਸੋਧੋ- ↑ Brabets, Timothy P; Wang, Bronwen; Meade, Robert H. (2000). "Environmental and Hydrologic Overview of the Yukon River Basin, Alaska and Canada" (PDF). United States Geological Survey. Retrieved 5 March 2010.
{{cite web}}
: CS1 maint: multiple names: authors list (link) - ↑ 2.0 2.1 "Yukon River". Encyclopædia Britannica Online. http://cache.britannica.com/EBchecked/topic/654842/Yukon-River. Retrieved 6 March 2010.[permanent dead link]
- ↑ "Yukoninfo.com". Archived from the original on 2018-12-25. Retrieved 2013-06-27.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help)