ਯੂਟੋਪੀਆ (ਕਿਤਾਬ)
ਯੁਟੋਪੀਆ (ਪੂਰਾ ਮੂਲ ਲਾਤੀਨੀ ਨਾਮ: De optimo reip. statv, deque noua insula Vtopia, libellus uere aureus, nec minus salutaris quam festiuus), ਸਰ ਟਾਮਸ ਮੋਰ ਦੀ ਗਲਪ ਅਤੇ ਰਾਜਨੀਤਕ ਦਰਸ਼ਨ ਦੀ 1516 ਵਿੱਚ ਪ੍ਰਕਾਸ਼ਿਤ ਇੱਕ ਪੁਸਤਕ ਹੈ। ਪੂਰੇ ਮੂਲ ਨਾਮ ਦਾ ਸ਼ਬਦੀ ਅਰਥ ਹੈ: ਗਣਰਾਜ ਦੀ ਸਰਬੋਤਮ ਰਿਆਸਤ ਬਾਰੇ ਅਤੇ ਨਵੇਂ ਦੀਪ ਯੁਟੋਪੀਆ ਬਾਰੇ।
ਲੇਖਕ | ਥਾਮਸ ਮੋਰ |
---|---|
ਅਨੁਵਾਦਕ | Ralph Robinson Gilbert Burnet |
ਭਾਸ਼ਾ | ਲਾਤੀਨੀ |
ਪ੍ਰਕਾਸ਼ਕ | ਮੋਰ |
ਪ੍ਰਕਾਸ਼ਨ ਦੀ ਮਿਤੀ | 1516 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1551 |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 134 |
ਆਈ.ਐਸ.ਬੀ.ਐਨ. | 978-1-907727-28-3 |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |