ਯੂਨੀਵਰਸਿਟੀ ਆਫ਼ ਟੈਕਨਾਲੋਜੀ, ਸਿਡਨੀ
(ਯੂਨੀਵਰਸਿਟੀ ਆਫ਼ ਟੈਕਨਾਲੋਜੀ,ਸਿਡਨੀ ਤੋਂ ਰੀਡਿਰੈਕਟ)
ਯੂਨੀਵਰਸਿਟੀ ਆਫ਼ ਟੈਕਨਾਲੋਜੀ,ਸਿਡਨੀ ਸਿਡਨੀ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਸਿਡਨੀ ਦੇ ਸੇੰਟ੍ਰਲ ਬਿਜ਼ਨੇਸ ਡਿਸਟ੍ਰਿਕਟ ਦੇ ਉੱਤੇ ਬਰੌਡਵੈੈ ਨਾਮਕ ਗਲੀ ਵਿਖੇ ਵੱਖ-ਵੱਖ ਇਮਾਰਤਾ ਨਾਲ ਇਕੱਠੀ ਬਣੀ ਹੈ।
ਤਸਵੀਰ:UTS emblem.png | |
ਪੁਰਾਣਾ ਨਾਮ | Workingman's College (1870s) Sydney Technical College New South Wales Institute of Technology (1969-1988) |
---|---|
ਮਾਟੋ | Think. Change. Do. |
ਕਿਸਮ | Public |
ਸਥਾਪਨਾ | 1893 |
ਚਾਂਸਲਰ | Professor Vicki Sara |
ਵਾਈਸ-ਚਾਂਸਲਰ | Professor Attila Brungs |
ਵਿਦਿਆਰਥੀ | 37,673 (2013)[1] |
ਅੰਡਰਗ੍ਰੈਜੂਏਟ]] | 25,164 (2013)[1] |
ਪੋਸਟ ਗ੍ਰੈਜੂਏਟ]] | 12,509 (2013)[1] |
ਟਿਕਾਣਾ | , Australia 33°53′1″S 151°12′3″E / 33.88361°S 151.20083°E |
ਕੈਂਪਸ | Urban |
ਰੰਗ | White & Black |
ਮਾਨਤਾਵਾਂ | |
ਵੈੱਬਸਾਈਟ | www.uts.edu.au |
ਤਸਵੀਰ:University of Technology, Sydney logo.jpg |
ਪ੍ਰਭਾਗ ਸੋਧੋ
ਵਿਭਾਗ[2] | |
---|---|
ਕਲਾ ਅਤੇ ਸਮਾਜ ਵਿਗਿਆਨ | ਇਸ ਪ੍ਰਭਾਗ ਵਿੱਚ ਲਗਭੱਗ 5000 ਵਿਦਿਆਰਥੀ ਨੇ ਜੋ ਕਿ ਕਮਿਊਨੀਕੇਸ਼ਨ, ਐਜੂਕੇਸ਼ਨ ਅਤੇ ਇਨਟਰਨੈਸ਼ਨਲ ਸਟੇਡੀਜ਼ ਪੜ੍ਹਦੇ ਹਨ। |
ਬਿਜ਼ਨੇਸ | ਯੂਨੀਵਰਸਿਟੀ ਆਫ਼ ਟੈਕਨਾਲੋਜੀ,ਸਿਡਨੀ ਦਾ ਸੱਬ ਤੋਂ ਵੱਡਾ ਪ੍ਰਭਾਗ ਅਤੇ ਆਸਟਰੇਲੀਆ ਦੇ ਸੱਬ ਤੋ ਵੱਡੇ ਬੀ-ਸਕੂਲਜ਼ ਵਿੱਚੋ ਇਕ, ਇਸ ਵਿਭਾਗ ਵਿੱਚ ਲਗਭੱਗ 11,500 ਵਿਦਿਆਰਥੀ, 300 ਤੋਂ ਜ਼ਿਆਦਾ ਵਿੱਦਿਅਕ ਹਨ। |