ਯੂਨੀਵਰਸਿਟੀ ਆਫ਼ ਟੈਕਨਾਲੋਜੀ, ਸਿਡਨੀ

ਯੂਨੀਵਰਸਿਟੀ ਆਫ਼ ਟੈਕਨਾਲੋਜੀ,ਸਿਡਨੀ ਸਿਡਨੀ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਸਿਡਨੀ ਦੇ ਸੇੰਟ੍ਰਲ ਬਿਜ਼ਨੇਸ ਡਿਸਟ੍ਰਿਕਟ ਦੇ ਉੱਤੇ ਬਰੌਡਵੈੈ ਨਾਮਕ ਗਲੀ ਵਿਖੇ ਵੱਖ-ਵੱਖ ਇਮਾਰਤਾ ਨਾਲ ਇਕੱਠੀ ਬਣੀ ਹੈ।

ਯੂਨੀਵਰਸਿਟੀ ਆਫ਼ ਟੈਕਨਾਲੋਜੀ,ਸਿਡਨੀ
ਤਸਵੀਰ:UTS emblem.png
Emblem of UTS
ਪੁਰਾਣਾ ਨਾਮ
Workingman's College (1870s)
Sydney Technical College
New South Wales Institute of Technology (1969-1988)
ਮਾਟੋThink. Change. Do.
ਕਿਸਮPublic
ਸਥਾਪਨਾ1893
ਚਾਂਸਲਰProfessor Vicki Sara
ਵਾਈਸ-ਚਾਂਸਲਰProfessor Attila Brungs
ਵਿਦਿਆਰਥੀ37,673 (2013)[1]
ਅੰਡਰਗ੍ਰੈਜੂਏਟ]]25,164 (2013)[1]
ਪੋਸਟ ਗ੍ਰੈਜੂਏਟ]]12,509 (2013)[1]
ਟਿਕਾਣਾ,
Australia

33°53′1″S 151°12′3″E / 33.88361°S 151.20083°E / -33.88361; 151.20083
ਕੈਂਪਸUrban
ਰੰਗWhite       & Black      
ਮਾਨਤਾਵਾਂ
ਵੈੱਬਸਾਈਟwww.uts.edu.au
ਤਸਵੀਰ:University of Technology, Sydney logo.jpg

ਪ੍ਰਭਾਗ

ਸੋਧੋ
ਵਿਭਾਗ[2]
ਕਲਾ ਅਤੇ ਸਮਾਜ ਵਿਗਿਆਨ ਇਸ ਪ੍ਰਭਾਗ ਵਿੱਚ ਲਗਭੱਗ 5000 ਵਿਦਿਆਰਥੀ ਨੇ ਜੋ ਕਿ ਕਮਿਊਨੀਕੇਸ਼ਨ, ਐਜੂਕੇਸ਼ਨ ਅਤੇ ਇਨਟਰਨੈਸ਼ਨਲ ਸਟੇਡੀਜ਼ ਪੜ੍ਹਦੇ ਹਨ।
ਬਿਜ਼ਨੇਸ ਯੂਨੀਵਰਸਿਟੀ ਆਫ਼ ਟੈਕਨਾਲੋਜੀ,ਸਿਡਨੀ ਦਾ ਸੱਬ ਤੋਂ ਵੱਡਾ ਪ੍ਰਭਾਗ ਅਤੇ ਆਸਟਰੇਲੀਆ ਦੇ ਸੱਬ ਤੋ ਵੱਡੇ ਬੀ-ਸਕੂਲਜ਼ ਵਿੱਚੋ ਇਕ, ਇਸ ਵਿਭਾਗ ਵਿੱਚ ਲਗਭੱਗ 11,500 ਵਿਦਿਆਰਥੀ, 300 ਤੋਂ ਜ਼ਿਆਦਾ ਵਿੱਦਿਅਕ ਹਨ।
  1. 1.0 1.1 1.2 1.3 "UTS facts, figures and rankings numbers". UTS official website.
  2. http://www.uts.edu.au/about/university/facts-figures-and-rankings#student-enrolments