ਯੂਬਲੌਕ ਓਰਿਜਿਨ
ਯੂਬਲੌਕ ਓਰਿਜਿਨ ਇੱਕ ਮੁਫ਼ਤ ਅਤੇ ਓਪਨ ਸੋਰਸ, ਕਰਾਸ-ਪਲੇਟਫਾਰਮ ਬਰਾਊਜ਼ਰ ਐਕਸਟੈਨਸ਼ਨ ਹੈ ਜੋ ਸਮੱਗਰੀ-ਫਿਲਟਰਿੰਗ ਅਤੇ ਐਡ-ਬਲਾਕਿੰਗ ਲਾਇ ਵਰਤੀ ਜਾਂਦੀ ਹੋ. ਇਹ ਐਕਸਟੈਨਸ਼ਨ ਕਈ ਬ੍ਰਾਉਜ਼ਰ ਲਈ ਉਪਲੱਬਧ ਹੈ: ਸਫਾਰੀ (ਬੀਟਾ), ਕਰੋਮ, ਕਰੋਮੀਅਮ, ਐੱਜ, ਫਾਇਰਫਾਕਸ, ਅਤੇ ਓਪੇਰਾ.[2] ਯੂਬਲੌਕ ਓਰਿਜਿਨ ਦਾ ਆਖਿਆ ਮਕਸਦ ਉਪਭੋਗੀ ਨੂੰ ਆਪਣੇ ਆਪ ਲਈ (ਸਮੱਗਰੀ-ਫਿਲਟਰਿੰਗ) ਵਿਕਲਪ ਲਾਗੂ ਕਰਨ ਦੇਣਾ ਹੈ.[3][4]
ਅਸਲ ਲੇਖਕ | ਰੇਮੰਡ ਹਿੱਲ (gorhill) |
---|---|
ਉੱਨਤਕਾਰ | Current: ਰੇਮੰਡ ਹਿੱਲ Past: Deathamns, Chris Aljoudi, Alex Vallat |
ਪਹਿਲਾ ਜਾਰੀਕਰਨ | 23 ਜੂਨ 2014 |
ਸਥਿਰ ਰੀਲੀਜ਼ | uBlock Origin 1.14.22 /ਦਸੰਬਰ 14, 2017 |
ਰਿਪੋਜ਼ਟਰੀ | |
ਪ੍ਰੋਗਰਾਮਿੰਗ ਭਾਸ਼ਾ | ਜਾਵਾਸਕਰਿਪਟ |
ਆਪਰੇਟਿੰਗ ਸਿਸਟਮ | ਕ੍ਰਾਸ-ਪਲੇਟਫਾਰਮ |
ਉਪਲੱਬਧ ਭਾਸ਼ਾਵਾਂ | 18[1] ਭਾਸ਼ਾਵਾਂ |
ਕਿਸਮ | Official: Mozilla extension Chrome extension Forked (Unofficial): Safari extension Microsoft Edge extension |
ਲਸੰਸ | GPLv3 |
ਵੈੱਬਸਾਈਟ | uBlock Origin github |
ਇਤਿਹਾਸ
ਸੋਧੋਯੂਬਲੌਕ ਓਰਿਜਿਨ
ਸੋਧੋਫੀਚਰ
ਸੋਧੋਰੋਕ ਅਤੇ ਫਿਲਟਰਿੰਗ
ਸੋਧੋਪ੍ਰਦਰਸ਼ਨ
ਸੋਧੋਸਹਿਯੋਗਿਤ ਪਲੇਟਫਾਰਮ
ਸੋਧੋ- ਸੂਚਨਾ
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ Completed translations on Crowdin.
- ↑ "uBlock README".
- ↑ "uBlock". github.com. GitHub. Retrieved 2015-02-27.
- ↑ Michael Gardiner (2015-11-05). "Adblock Plus vs. Ghostery vs. Ublock Origin: Not All Adblockers Were Created Equal". International Business Times. Archived from the original on 2017-07-22. Retrieved 2016-08-25.
{{cite news}}
: Unknown parameter|dead-url=
ignored (|url-status=
suggested) (help)