ਯੋਸ਼ੀਨੋਰੀ ਓਸੁਮੀ
ਯੋਸ਼ੀਨੋਰੀ ਓਸੁਮੀ (ਜਪਾਨੀ: 大隅 良典; ਜਨਮ 9 ਫ਼ਰਵਰੀ, 1945), ਇੱਕ ਜਪਾਨੀ ਸੈੱਲ ਜੀਵ ਵਿਗਿਆਨੀ ਹੈ ਜੋ ਸਵੈਮਾਰ ਦਾ ਮਾਹਰ ਹੈ। ਸਵੈਮਾਰ ਉਹ ਅਮਲ ਹੈ ਜਿਸ ਰਾਹੀਂ ਸੈੱਲ ਆਪਣੇ ਅੰਦਰਲੀਆਂ ਚੀਜ਼ਾਂ ਨੂੰ ਤਬਾਹ ਕਰਦਾ ਅਤੇ ਮੁੜ ਘੁਮਾਉਂਦਾ ਹੈ। ਓਸੁਮੀ ਟੋਕੀਓ ਟੈਕਨਾਲੋਜੀ ਇੰਸਟੀਚਿਊਟ ਦੇ ਫ਼ਰੰਟੀਅਰ ਸਾਇੰਸ ਕੇਂਦਰ ਵਿਖੇ ਪ੍ਰੋਫ਼ੈਸਰ ਹੈ।[1] ੨੦੧੨ ਵਿੱਚ ਇਹਨੂੰ ਮੁਢਲੇ ਵਿਗਿਆਨ ਪਿੱਛੇ ਕਿਓਟੋ ਇਨਾਮ ਮਿਲਿਆ ਸੀ,[2] ਅਤੇ ੨੦੧੬ ਵਿੱਚ ਸਵੈਮਾਰ ਦੇ ਤਰੀਕਿਆਂ ਬਾਬਤ ਕੀਤੀਆਂ ਖੋਜਾਂ ਵਾਸਤੇ ਸਰੀਰ ਵਿਗਿਆਨ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।[3]
ਯੋਸ਼ੀਨੋਰੀ ਓਸੁਮੀ | |
---|---|
ਜਨਮ | 9 ਫ਼ਰਵਰੀ, 1945 |
ਰਾਸ਼ਟਰੀਅਤਾ | ਜਪਾਨੀ |
ਅਲਮਾ ਮਾਤਰ | ਟੋਕੀਓ ਯੂਨੀਵਰਸਿਟੀ |
ਲਈ ਪ੍ਰਸਿੱਧ | ਸਵੈਮਾਰ |
ਪੁਰਸਕਾਰ | ਸਰੀਰ ਵਿਗਿਆਨ ਨੋਬਲ ਇਨਾਮ (2016) |
ਵਿਗਿਆਨਕ ਕਰੀਅਰ | |
ਖੇਤਰ | ਸੈੱਲ ਜੀਵ ਵਿਗਿਆਨੀ |
ਅਦਾਰੇ | ਟੋਕੀਓ ਟੈਕਨਾਲੋਜੀ ਇੰਸਟੀਚਿਊਟ |
ਵੈੱਬਸਾਈਟ | www |
ਹਵਾਲੇ
ਸੋਧੋ- ↑ Yoshinori Ohsumi's ਫਰਮਾ:ORCID
- ↑ Biemiller, Lawrence (2012-11-10). "Kyoto Prize Is Awarded to 3 Scholars". The Chronicle of Higher Education Blogs: The Ticker. Retrieved 2016-10-04.
- ↑ "The Nobel Prize in Physiology or Medicine 2016". The Nobel Foundation. 3 October 2016. Retrieved 3 October 2016.
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਯੋਸ਼ੀਨੋਰੀ ਓਸੁਮੀ ਨਾਲ ਸਬੰਧਤ ਮੀਡੀਆ ਹੈ।
- ਕਿਸੇ ਜਪਾਨੀ ਵੈੱਬਸਾਈਟ 'ਤੇ ਅਕਾਦਮੀ ਪ੍ਰੋਫ਼ਾਈਲ (Academic profile on a Japanese website) Archived 2020-06-05 at the Wayback Machine. (ਅੰਗਰੇਜ਼ੀ ਵਿੱਚ)
- Curriculum vitae on his homesite (ਅੰਗਰੇਜ਼ੀ ਵਿੱਚ)
- An official press release announcing Ohsumi will receive the 2016 Nobel Prize in Physiology or Medicine
- Yoshinori Ohsumi of Japan Wins Nobel Prize for Study of ‘Self-Eating’ Cells