ਰਘੂਵੀਰ ਸਹਾਏ (1929–1990) [1] ਇੱਕ ਬਹੁਪੱਖੀ ਹਿੰਦੀ ਕਵੀ, ਨਿੱਕੀ-ਕਹਾਣੀ ਲੇਖਕ, ਨਿਬੰਧਕਾਰ, ਸਾਹਿਤਕ ਆਲੋਚਕ,[2] ਅਨੁਵਾਦਕ, ਅਤੇ ਪੱਤਰਕਾਰ ਸੀ। ਉਹ ਚਰਚਿਤ ਸਮਾਜਿਕ-ਸਿਆਸੀ ਹਿੰਦੀ ਹਫਤਾਵਾਰ ਦਿਨਮਾਨ ਦਾ 1969–82 ਤੱਕ ਮੁੱਖ-ਸੰਪਾਦਕ ਵੀ ਰਿਹਾ।.[3]

ਰਘੂਵੀਰ ਸਹਾਏ
रघुवीर सहाय
ਜਨਮ(1929-12-09)9 ਦਸੰਬਰ 1929
ਲਖਨਊ, ਉੱਤਰ ਪ੍ਰਦੇਸ਼,  ਭਾਰਤ
ਮੌਤ30 ਦਸੰਬਰ 1990(1990-12-30) (ਉਮਰ 61)
ਦਿੱਲੀ,  ਭਾਰਤ
ਕਿੱਤਾਲੇਖਕ, ਕਵੀ, ਅਨੁਵਾਦਕ, ਪੱਤਰਕਾਰ
ਜੀਵਨ ਸਾਥੀਬਿਮਲੇਸ਼ਵਰੀ ਸਹਾਏ
ਔਲਾਦਮੰਜਰੀ ਜੋਸ਼ੀ, ਹੇਮਾ ਸਿੰਘ, ਗੌਰੀ ਰਿਚਰਡਸ, ਵਸੰਤ ਸਹਾਏ

ਉਸ ਨੂੰ ਉਸ ਦੀ ਕਵਿਤਾ ਦੇ ਸੰਗ੍ਰਹਿ ਲੋਗ ਭੂਲ ਗਏ ਹੈਂ (लोग भूल गये हैं) ਲਈ ਹਿੰਦੀ ਦੇ 1984 ਦੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[4][5]

ਰਚਨਾਵਾਂਸੋਧੋ

ਕਾਵਿ ਸੰਗ੍ਰਹਿਸੋਧੋ

 • ਸੀੜੀਓਂ ਪਰ ਧੂਪ ਮੇਂ
 • ਆਤਮਹਤਿਆ ਕੇ ਵਿਰੁੱਧ
 • ਲੋਗ ਭੂਲ ਗਯੇ ਹੈਂ
 • ਕੁਛ ਪਤੇ ਕੁਛ ਚਿਠੀਆਂ
 • ਏਕ ਸਮਯ ਥਾ
 • ਹੰਸੋ ਹੰਸੋ ਜਲਦੀ ਹੰਸੋ

ਹੋਰਸੋਧੋ

 • ਰਾਸਤਾ ਇਧਰ ਸੇ ਹੈ (ਕਹਾਣੀ ਸੰਗ੍ਰਹਿ)
 • ਦਿੱਲੀ ਮੇਰਾ ਪਰਦੇਸ਼ ਔਰ ਲਿਖਨੇ ਕਾ ਕਾਰਨ (ਨਿਬੰਧ ਸੰਗ੍ਰਹਿ)[6]

ਹਵਾਲੇਸੋਧੋ

 1. Raghuvir Sahay Biography and works www.anubhuti-hindi.org.
 2. Favouring a third front in literary criticism The Tribune, April 22, 2001.
 3. Raghuvir Sahay Delhi Magazine.
 4. Hindi Sahitya Akademi Awards 1955-2007 Sahitya Akademi Official website.
 5. "Indian Poets Writing In Hindi". Archived from the original on 2009-10-26. Retrieved 2009-10-26. 
 6. समकालीन भारतीय साहित्य (पत्रिका). ਨਵੀਂ ਦਿੱਲੀ: ਸਾਹਿਤ ਅਕਾਦਮੀ. जनवरी मार्च १९९२. p. १९२.  Check date values in: |date= (help)