ਰਜਨੀਕਾਂਤ ਬੋਰਦੋਲੋਈ
ਰਜਨੀਕਾਂਤ ਬੋਰਦੋਲੋਈ (ਅਸਾਮੀ: ৰজনীকান্ত বৰদলৈ) ਅਸਾਮ, ਭਾਰਤ ਦਾ ਇੱਕ ਮਸ਼ਹੂਰ ਲੇਖਕ, ਪੱਤਰਕਾਰ ਅਤੇ ਟੀ ਪਲਾਂਟਰ ਸੀ। ਉਹ ਅਸਾਮੀ ਸਾਹਿਤ ਵਿਚ ਰੋਮਾਂਟਿਕ ਲਹਿਰ ਦੇ ਮੋਢੀਆਂ ਵਿਚੋਂ ਇਕ ਸੀ ਅਤੇ ਅਸਾਮੀ ਸਾਹਿਤਕ ਸਮਾਜ ਵਿਚ ਉਪਨਿਆਸ਼ ਸਮਰਾਟ (ਨਾਵਲਾਂ ਦਾ ਰਾਜਾ) ਵਜੋਂ ਪ੍ਰਸਿੱਧ ਹੈ ਕਿਉਂਕਿ ਉਸਨੇ ਅਸਾਮ ਦੇ ਇਤਿਹਾਸ ਉੱਤੇ ਅਧਾਰਤ ਕਈ ਨਾਵਲ ਲਿਖ ਕੇ ਅਸਾਮੀ ਗਲਪ ਸਾਹਿਤ ਦੀ ਨੀਂਹ ਰੱਖੀ ਸੀ। [3] [4] ਕੁਝ ਆਲੋਚਕ ਉਸਨੂੰ ਆਸਾਮ ਦਾ ਵਾਲਟਰ ਸਕੌਟ ਕਹਿੰਦੇ ਹਨ। [5] ਉਸ ਨੇ 1925 ਵਿਚ ਨਾਗਾਓਂ ਵਿਖੇ ਹੋਈ ਅਸਾਮ ਸਾਹਿਤ ਸਭਾ ਦੀ ਪ੍ਰਧਾਨਗੀ ਕੀਤੀ ਸੀ। [6]
ਰਜਨੀਕਾਂਤ ਬੋਰਦੋਲੋਈ | |
---|---|
ਜਨਮ | ਗੋਹਾਟੀ, ਅਸਾਮ | 24 ਨਵੰਬਰ 1867
ਮੌਤ | 25 ਮਾਰਚ 1940[1] ਗੋਹਾਟੀ, ਅਸਾਮ | (ਉਮਰ 72)
ਕਲਮ ਨਾਮ | ਉਪਨਿਆਸ਼ ਸਮਰਾਟ |
ਕਿੱਤਾ | ਲੇਖਕ, ਟੀ ਪਲਾਂਟਰ |
ਭਾਸ਼ਾ | ਅਸਾਮੀ |
ਰਾਸ਼ਟਰੀਅਤਾ | ਭਾਰਤੀ |
ਪ੍ਰਮੁੱਖ ਕੰਮ | Miri Jiyori (1894)[2] |
ਕੰਮ
ਸੋਧੋਨਾਵਲ [7]
- ਮੀਰੀ ਜਿਯੋਰੀ (1894) [8]
- ਮਨੋਮੋਤੀ (1900),
- ਰਹਿਦੋਈ ਲਿਗੀਰੀ (1930),
- ਨਿਰਮਲ ਭਗਤ (1927),
- ਤਮਰੇਸ਼ਵਰ ਮੰਦਰ (1926)
- ਰੰਗੀਲੀ (1925)
- ਡੋਂਡੁਆਦ੍ਰਾ (1909),
- ਰਾਧਾ ਅਰੂ ਰੁਕਮਿਨਰ ਰੌਨ (1925)
- ਥੰਬਾ-ਥੌਬੀਰ ਸਾਧੂ (1932)
ਉਹ ਉਸ ਸਮੇਂ ਦੇ ਬਹੁਤ ਸਾਰੇ ਪ੍ਰਮੁੱਖ ਰਸਾਲਿਆਂ ਜਿਵੇਂ ਕਿ ਜੁਨਾਕੀ, ਬਾਨੀ, ਊਸ਼ਾ, ਅਸਾਮ ਹਿੱਤੋਸ਼ੀ ਅਤੇ ਆਵਾਹੋਣ ਦਾ ਨਿਯਮਿਤ ਯੋਗਦਾਨੀ ਸੀ। ਉਸਨੇ ਪ੍ਰਦੀਪਿਕਾ ਨਾਮਕ ਇੱਕ ਮਾਸਿਕ ਰਸਾਲੇ ਦਾ ਸੰਪਾਦਨ ਵੀ ਕੀਤਾ। ਪੰਜਾਬੀ ਭਾਸ਼ਾ ਵਿਚ ਉਨ੍ਹਾਂ ਦਾ ਇਕ ਨਾਵਲ 'ਮੀਰੀ ਜਾਈ' ਅਨੁਵਾਦ ਹੋਕੇ ਛਪਿਆ ਹੈ।
ਹਵਾਲੇ
ਸੋਧੋ- ↑ "Authors". enajori.com. Archived from the original on 3 ਜੁਲਾਈ 2013. Retrieved 26 ਅਪਰੈਲ 2013.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ Babul Tamuli (23 March 2009). "Remembering Rajani Kanta Bordoloi". Assamtribune.com. Archived from the original on 10 ਜਨਵਰੀ 2014. Retrieved 26 April 2013.
{{cite web}}
: Unknown parameter|dead-url=
ignored (|url-status=
suggested) (help) - ↑ "Back to Home". Indianwriters.org. 21 May 1972. Archived from the original on 14 ਸਤੰਬਰ 2013. Retrieved 26 April 2013.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ "Assam Sahitya Sabha is the foremost and the most popular organization of Assam". Vedanti.com. Archived from the original on 26 ਸਤੰਬਰ 2013. Retrieved 22 April 2013.
{{cite web}}
: Unknown parameter|dead-url=
ignored (|url-status=
suggested) (help) - ↑ "Rajanikanta Bordoloi". Vedanti.com. 4 August 2011. Archived from the original on 5 ਮਾਰਚ 2016. Retrieved 26 April 2013.
{{cite web}}
: Unknown parameter|dead-url=
ignored (|url-status=
suggested) (help) - ↑ "Welcome to Muse India". Museindia.com. Archived from the original on 15 ਅਗਸਤ 2016. Retrieved 26 April 2013.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help)
<ref>
tag defined in <references>
has no name attribute.