ਰਣਜੀਤ ਸਿੰਘ ਦੀ ਸਮਾਧੀ
px; padding:0px; margin:0px 0px 1em 1em; font-size:85%;"
ਰਣਜੀਤ ਸਿੰਘ ਦੀ ਸਮਾਧੀ
ਲਾਹੌਰ, ਪਾਕਿਸਤਾਨ, 1848
ਇਹ ਸਫ਼ਾ ਛੇਤੀ ਮਿਟਾਏ ਜਾਣ ਲਈ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ “empty page”।
ਜ਼ਿੰਮੇਵਾਰ ਵਰਤੋਂਕਾਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਅਤੀਤ (ਆਖ਼ਰੀ ਤਬਦੀਲੀ), ਕਿਹੜੇ ਸਫ਼ੇ ਇੱਥੇ ਜੋੜਦੇ ਹਨ ਅਤੇ ਇਸਦੇ ਗੱਲ-ਬਾਤ ਸਫ਼ੇ ਦੀ ਜਾਂਚ ਜ਼ਰੂਰ ਕਰੋ।
|
ਰਣਜੀਤ ਸਿੰਘ ਦੀ ਸਮਾਧੀ (رنجیت سنگھ دی سمادھی) ਪੰਜਾਬ ਦੇ ਸਿੱਖ ਸਰਦਾਰ ਮਹਾਰਾਜਾ ਰਣਜੀਤ ਸਿੰਘ(1780 - 1839) ਦੇ ਮਰਨ ਦੀ ਯਾਦਗਾਰ ਹੈ। ਇਹ ਕਿਲਾ ਲਹੌਰ ਆਤੇ ਬਾਦਸ਼ਾਹੀ ਮਸੀਤ ਦੇ ਨਾਲ਼ ਕਰ ਕੇ ਹੈ। ਉਸ ਦੇ ਪੁੱਤਰ ਖੜਕ ਸਿੰਘ ਨੇ ਇਹ ਉਸ ਥਾਂ ਬਣਾਉਣੀ ਸ਼ੁਰੂ ਕੀਤੀ ਸੀ ਜਿਥੇ ਰਣਜੀਤ ਸਿੰਘ ਨੂੰ ਮਰਨ ਦੇ ਮਗਰੋਂ ਸਾੜਿਆ ਗਿਆ ਸੀ। ਬਾਅਦ ਉਸ ਦੇ ਦੂਜੇ ਪੁੱਤਰ ਦਲੀਪ ਸਿੰਘ ਨੇ ਇਸਨੂੰ 1848 ਪੂਰਾ ਕੀਤਾ।
ਬਾਹਰਲੇ ਜੋੜਸੋਧੋ
- ਮੂਰਤ Archived 2005-12-05 at the Wayback Machine.
- ਮੂਰਤ
- ਪੰਜਾਬ ਦਾ ਵਿਰਸਾ