ਰਤਨ ਸਿੰਘ ਭੰਗੂ ਉੱਘੇ ਸਿੱਖ ਲੇਖਕ ਤੇ ਇਤਿਹਾਸਕਾਰ ਸਨ।[1] ਆਪ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਸਨ। ਉਹਨਾਂਂ ਨੇ ਪੰਥ ਪ੍ਰਕਾਸ਼ ਦੀ ਰਚਨਾ 1841ਈਸਵੀ ਵਿੱਚ ਕੀਤੀ। ਭੰਗੂ ਜੀ ਦਾ ਦਾਦਾ, ਮਤਾਬ ਸਿੰਘ ਪਿੰਡ ਮੀਰਾਂਕੋਟ, ਨੇੜੇ ਅੰਮ੍ਰਿਤਸਰ ਤੋਂ ਸੀ।

ਰਤਨ ਸਿੰਘ ਭੰਗੂ
ਅਕਾਲੀ-ਨਿਹੰਗ ਰਤਨ ਸਿੰਘ ਭੰਗੂ, ਆਪਣੀ ਪਤਨੀ ਦੇ ਨਾਲ
ਅਕਾਲੀ-ਨਿਹੰਗ ਰਤਨ ਸਿੰਘ ਭੰਗੂ, ਆਪਣੀ ਪਤਨੀ ਦੇ ਨਾਲ
ਜਨਮਅਗਿਆਤ 17?? (ਸਿੱਖ ਮਿਸਲ ਪੀਰੀਅਡ).
ਮੌਤ1846 (ਖਾਲਸਾ ਰਾਜ)
ਕਿੱਤਾਇਤਿਹਾਸਕਾਰ
ਪ੍ਰਮੁੱਖ ਕੰਮਪ੍ਰਾਚੀਨ ਪੰਥ ਪ੍ਰਕਾਸ਼

ਹਵਾਲੇ ਸੋਧੋ