ਰਸਨਾਰਾ ਪਰਵੀਨ (ਰਸਨਾਰਾ ਕੇਫਤੂਲਾ ਪਰਵੀਨ- ਜਨਮ:4 ਮਈ 1992) ਭਾਰਤ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਸੱਜੇ ਹੱਥ ਦੀ ਆਫ਼-ਬ੍ਰੇਕ ਗੇਂਦਬਾਜ਼ ਹੈ ਜਿਸ ਨੇ ਵੈਸਟਇੰਡੀਜ਼ ਖ਼ਿਲਾਫ਼ 2013 ਦੇ ਮਹਿਲਾ ਕ੍ਰਿਕਟ ਵਰਲਡ ਕੱਪ ਤੋਂ ਸ਼ੁਰੂਆਤ ਕੀਤੀ ਸੀ।[1]

Rasanara Parwin
ਨਿੱਜੀ ਜਾਣਕਾਰੀ
ਪੂਰਾ ਨਾਮ
Rasanara Kephatulla Parwin
ਜਨਮ (1992-05-04) 4 ਮਈ 1992 (ਉਮਰ 32)
Balangir, India
ਬੱਲੇਬਾਜ਼ੀ ਅੰਦਾਜ਼Right-handeed
ਗੇਂਦਬਾਜ਼ੀ ਅੰਦਾਜ਼Right-handed off-break
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਓਡੀਆਈ (ਟੋਪੀ 103)31 January 2013 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ (ਟੋਪੀ 36)1 October 2012 ਬਨਾਮ Pakistan
ਆਖ਼ਰੀ ਟੀ20ਆਈ3 October 2012 ਬਨਾਮ Pakistan
ਕਰੀਅਰ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 1 2
ਦੌੜਾ ਬਣਾਈਆਂ - -
ਬੱਲੇਬਾਜ਼ੀ ਔਸਤ - -
100/50 - -
ਸ੍ਰੇਸ਼ਠ ਸਕੋਰ - -
ਗੇਂਦਾਂ ਪਾਈਆਂ 42 48
ਵਿਕਟਾਂ - 4
ਗੇਂਦਬਾਜ਼ੀ ਔਸਤ - 9.50
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ - 2/15
ਕੈਚਾਂ/ਸਟੰਪ 0/0
ਸਰੋਤ: Cricinfo, 23 June 2009

ਹਵਾਲੇ

ਸੋਧੋ

 

  1. ESPNcricinfo.com ICC Women's World Cup 2013 player page