ਰਸ਼ਮੀ ਨਿਗਮ (ਅੰਗ੍ਰੇਜ਼ੀ: Rashmi Nigam) ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ। ਉਸਨੇ 2001 ਵਿੱਚ ਛੋਟੀ "ਜਾ ਰੇ ਜਾ" ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ 2004 ਵਿੱਚ, ਉਸਨੇ ਫਿਲਮ "ਪੌਪਕੌਰਨ ਖਾਓ..ਮਸਤ ਹੋ ਜਾਓ" ਵਿੱਚ ਆਪਣਾ ਬਾਲੀਵੁੱਡ ਡੈਬਿਊ ਕੀਤਾ। 2012 ਵਿੱਚ ਉਸਨੇ ਮਧੁਰ ਭੰਡਾਰਕਰ ਦੀ ਡਰਾਮਾ ਫਿਲਮ ਹੀਰੋਇਨ ਵਿੱਚ ਕੰਮ ਕੀਤਾ।[1] ਰਸ਼ਮੀ ਦੀ ਮੁੱਖ ਰੂਪ ਵਿੱਚ ਬਾਲੀਵੁੱਡ ਫਿਲਮ “ਡਿਸ਼ੂਮ” ਵਿੱਚ ‘ਮਿਸਿਜ਼ ਵਾਹਗਾ ਦੀ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ। ਉਸਨੇ "ਦਾ ਏਅਰ ਫੋਰਸ ਸਕੂਲ, ਨਵੀੰ ਦਿੱਲੀ, ਦਿੱਲੀ ਯੂਨੀਵਰਸਿਟੀ ਤੋਂ ਕਮਰਸ ਵਿਸ਼ੇ ਦੇ ਵਿੱਚ ਆਪਣੀ ਬੈਚਲਰਸ ਦੀ ਡਿਗਰੀ ਪੂਰੀ ਕੀਤੀ।

ਰਸ਼ਮੀ ਨਿਗਮ
ਨੈਸ਼ਨਲ ਅਵਾਰਡ ਜੇਤੂ ਬਾਸ਼ ਵਿੱਚ ਰਸ਼ਮੀ ਨਿਗਮ ਦੀ ਫੋਟੋ
ਜਨਮ
ਭਾਰਤ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਪੇਸ਼ਾਮਾਡਲ, ਅਦਾਕਾਰਾ
ਸਰਗਰਮੀ ਦੇ ਸਾਲ2001-ਮੌਜੂਦ
ਕੱਦ168 ਸੈਂਟੀਮੀਟਰ

ਫਿਲਮਾਂ ਸੋਧੋ

ਸਿਰਲੇਖ ਸਾਲ ਅੱਖਰ ਨੋਟ
ਜਾ ਰੇ ਜਾ 2001 ਉਦਾਹਰਨ
ਪੌਪਕੌਰਨ ਖਾਓ! ਮਸਤ ਹੋ ਜਾਓ 2004 ਸੋਨੀਆ ਕਪੂਰ
ਮਿਸਟਰ ਬਲੈਕ ਮਿਸਟਰ ਵ੍ਹਾਈਟ 2008 ਅਨੁਰਾਧਾ
ਹੀਰੋਇਨ 2012 ਗੌਰੀ
ਡਿਸ਼ੂਮ 2016 ਸ਼੍ਰੀਮਤੀ. ਵਾਘਾ

ਹਵਾਲੇ ਸੋਧੋ

  1. PTI (23 September 2015). "Rashmi Nigam bowled over by Deepika Padukone's performance". The Indian Express. Bengaluru. Retrieved 24 September 2018.

ਬਾਹਰੀ ਲਿੰਕ ਸੋਧੋ