ਰਸ਼ੀਦ ਅਮਜਦ

ਉਰਦੂ ਲੇਖਕ ਅਤੇ ਆਲੋਚਕ

ਰਸ਼ੀਦ ਅਮਜਦ (ਉਰਦੂ: ڈاکٹر رشید امجد) ਇੱਕ ਉਰਦੂ ਗਲਪ ਲੇਖਕ, ਆਲੋਚਕ ਅਤੇ ਵਿਦਵਾਨ ਸੀ।[ਹਵਾਲਾ ਲੋੜੀਂਦਾ] ਉਸਦਾ ਜਨਮ 5 ਮਾਰਚ 1940 ਨੂੰ ਸ੍ਰੀਨਗਰ, ਭਾਰਤੀ ਕਬਜੇ ਵਾਲੇ ਕਸ਼ਮੀਰ ਵਿੱਚ ਹੋਇਆ ਸੀ ਪਰ ਆਜ਼ਾਦੀ ਤੋਂ ਬਾਅਦ ਉਹ ਪਾਕਿਸਤਾਨ ਚਲਾ ਗਿਆ ਅਤੇ ਬਾਅਦ ਵਿੱਚ ਰਾਵਲਪਿੰਡੀ, ਪਾਕਿਸਤਾਨ ਵਿੱਚ ਰਿਹਾ।[ਹਵਾਲਾ ਲੋੜੀਂਦਾ]

ਉਸ ਨੂੰ ਪਾਕਿਸਤਾਨ ਅਤੇ ਭਾਰਤ ਤੋਂ ਪੁਰਸਕਾਰ ਮਿਲ ਚੁੱਕੇ ਹਨ। ਉਹ ਸਾਹਿਤਕ ਉਰਦੂ ਖੋਜ ਮੈਗਜ਼ੀਨਾਂ ਦਰਿਆਫ਼ਤ ਅਤੇ ਤਖਿਲਕੀ ਅਦਬ ਦਾ ਸੰਪਾਦਕ ਵੀ ਸੀ।[ਹਵਾਲਾ ਲੋੜੀਂਦਾ] ਉਸਦੀ ਆਤਮਕਥਾ ਆਸ਼ਿਕੀ ਸਾਬਰ ਤਾਲਾਬ 2015 ਵਿੱਚ ਪ੍ਰਕਾਸ਼ਿਤ ਹੋਈ ਸੀ।[ਹਵਾਲਾ ਲੋੜੀਂਦਾ]

ਹਵਾਲੇ ਸੋਧੋ