ਭਾਫ਼ ਅਤੇ ਤਰਲ ਪਾਣੀ ਇੱਕੋ ਰਸਾਇਣਕ ਪਦਾਰਥ, ਪਾਣੀ ਦੇ ਦੋ ਵੱਖ-ਵੱਖ ਰੂਪ ਹਨ।

ਰਸਾਇਣਕੀ ਵਿੱਚ ਰਸਾਇਣਕ ਪਦਾਰਥ ਪਦਾਰਥ ਦਾ ਉਹ ਰੂਪ ਹੁੰਦਾ ਹੈ ਜੀਹਦੀ ਰਸਾਇਣਕ ਬਣਤਰ ਅਤੇ ਵਿਸ਼ੇਸ਼ ਗੁਣ ਸਥਾਈ ਹੋਣ।[1] ਇਹਨੂੰ ਭੌਤਿਕ ਤਰੀਕਿਆਂ ਰਾਹੀਂ ਛੋਟੇ ਹਿੱਸਿਆਂ ਵਿੱਚ ਅੱਡ-ਅੱਡ ਨਹੀਂ ਕੀਤਾ ਜਾ ਸਕਦਾ ਭਾਵ ਬਿਨਾਂ ਰਸਾਇਣਕ ਜੋੜ ਤੋੜਿਆਂ ਨਿਖੇੜਿਆ ਨਹੀਂ ਜਾ ਸਕਦਾ। ਇਹ ਠੋਸ, ਤਰਲ, ਗੈਸ ਜਾਂ ਪਲਾਜ਼ਮਾ ਦੇ ਰੂਪ ਵਿੱਚ ਹੋ ਸਕਦੇ ਹਨ।

ਹਵਾਲੇਸੋਧੋ

  1. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "Chemical Substance".